ਸਮੱਗਰੀ 'ਤੇ ਜਾਓ

ਲਿਊਬਲਿਆਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਿਊਬਲਿਆਨਾ
ਨਕਸ਼ਾ
Interactive map of ਲਿਊਬਲਿਆਨਾ
ਸਮਾਂ ਖੇਤਰਯੂਟੀਸੀ+1
  ਗਰਮੀਆਂ (ਡੀਐਸਟੀ)ਯੂਟੀਸੀ+2

ਲਿਊਬਲਿਆਨਾ (ਸਥਾਨਕ: [lʲubˈlʲana] ( ਸੁਣੋ); Lə-yoobLə-YAnah;[1] German: Laibach, Italian: Lubiana, ਲਾਤੀਨੀ: [Labacum] Error: {{Lang}}: text has italic markup (help) ਜਾਂ Aemona)[2] ਸਲੋਵੇਨੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ[3] ਅਤੇ ਉਸ ਦਾ ਇੱਕੋ-ਇੱਕ ਅੰਤਰਰਾਸ਼ਟਰੀ ਮਹੱਤਤਾ ਵਾਲਾ ਕੇਂਦਰ ਹੈ।[4] ਇਹ ਦੇਸ਼ ਦੇ ਮੱਧ ਵਿੱਚ ਲਿਊਬਲਿਆਨਾ ਹੌਜ਼ੀ ਵਿੱਚ ਸਥਿੱਤ ਹੈ ਅਤੇ ਲਿਊਬਲਿਆਨਾ ਸ਼ਹਿਰੀ ਨਗਰਪਾਲਿਕਾ ਦਾ ਕੇਂਦਰ ਹੈ। ਲਗਭਗ 280,000 ਦੀ ਅਬਾਦੀ ਨਾਲ਼ ਇਹ ਸਲੋਵੇਨੀਆ ਦਾ ਇੱਕੋ-ਇੱਕ ਵੱਡਾ ਨਗਰ ਹੈ।[4]

ਹਵਾਲੇ

[ਸੋਧੋ]
  1. Blain, Joanne. "Lovely Ljubljana; Its name is hard to pronounce, but the city's easy to love and explore". Vancouver Sun. 2012-07-21. (Archived by WebCite® at https://www.webcitation.org/69lJ5KA59?url=http://www.fpinfomart.ca/news/ar_results.php?q=4365315) http://www.fpinfomart.ca/news/ar_results.php?q=4365315&sort=pubd&page=1&n Accessed: 8 August 2012.
  2. Libri Antichi Libri Rari. "Città di stampa dei LIBRI ANTICHI dei LIBRI VECCHI dei LIBRI RARI". Osservatoriolibri.com. Retrieved 10 December 2011.
  3. Vuk Dirnberk, Vojka. Statistični portret Slovenije v EU 2010 (PDF) (in Slovene and English). Statistical Office of the Republic of Slovenia. ISSN 1854-5734. Archived from the original (PDF) on 16 ਅਕਤੂਬਰ 2011. Retrieved 2 February 2011. {{cite book}}: Unknown parameter |coauthors= ignored (|author= suggested) (help); Unknown parameter |trans_title= ignored (|trans-title= suggested) (help)CS1 maint: unrecognized language (link)
  4. 1 2 "Small and Medium-Size Towns as the Basis of Polycentric Urban Development" (PDF). Geodetski vestnik. Vol. 52, no. 2. Association of Surveyors of Slovenia. 2008. p. 303. ISSN 0351-0271. {{cite news}}: Unknown parameter |authors= ignored (help)