ਸਕੋਪੀਏ
ਦਿੱਖ
ਸਕੋਪੀਏ | |
|---|---|
![]() | |
| Interactive map of ਸਕੋਪੀਏ | |
| ਸਮਾਂ ਖੇਤਰ | ਯੂਟੀਸੀ+1 |
| • ਗਰਮੀਆਂ (ਡੀਐਸਟੀ) | ਯੂਟੀਸੀ+2 |
ਸਕੋਪੀਏ (ਮਕਦੂਨੀਆਈ: Скопје, [ˈskɔpjɛ] (
ਸੁਣੋ)) ਮਕਦੂਨੀਆ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿੱਥੇ ਦੇਸ਼ ਦੀ ਇੱਕ-ਤਿਹਾਈ ਅਬਾਦੀ ਰਹਿੰਦੀ ਹੈ। ਇਹ ਦੇਸ਼ ਦਾ ਰਾਜਨੀਤਕ, ਸੱਭਿਆਚਾਰਕ, ਆਰਥਕ ਅਤੇ ਵਿੱਦਿਅਕ ਕੇਂਦਰ ਹੈ। ਇਹ ਰੋਮਨ ਸਾਕਾ ਮੌਕੇ ਸਕੂਪੀ ਨਾਂ ਕਰ ਕੇ ਜਾਣਿਆ ਜਾਂਦਾ ਸੀ।
