ਵਲੈਟਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਲ-ਬੈਲਟ ਵਲੈਟਾ
Ċittà Umilissima
ਵਲੈਟਾ ਦਿੱਸਹੱਦਾ

Coat of arms
ਉਪਨਾਮ: ਇਲ-ਬੈਲਟ
ਮਾਟੋ: Città Umilissima
ਮਾਲਟਾ ਵਿੱਚ ਸਥਿਤੀ
ਗੁਣਕ: 35°53′52″N 14°30′45″E / 35.89778°N 14.5125°E / 35.89778; 14.5125
ਦੇਸ਼  ਮਾਲਟਾ
ਉਚਾਈ 56
ਸਮਾਂ ਜੋਨ ਮੱਧ ਯੂਰਪੀ ਸਮਾਂ (UTC+1)
ਡਾਕ ਕੋਡ VLT
ਰੱਖਿਅਕ ਸੰਤ ਸੰਤ ਡੋਮੀਨਿਕ, ਸਾਡੀ ਮਾਊਂਟ ਕਾਰਮਲ ਲੇਡੀ, ਸੰਤ ਪਾਲ, ਸੰਤ ਅਗਸਤੀਨ
ਵੈੱਬਸਾਈਟ ਦਫ਼ਤਰੀ ਵੈੱਬਸਾਈਟ
ਮਾਲਟਾ ਦਾ ਅਕਾਸ਼ੀ ਦ੍ਰਿਸ਼

ਵਲੈਟਾ ਮਾਲਟਾ ਦੀ ਰਾਜਧਾਨੀ ਹੈ ਜਿਸ ਨੂੰ ਸਥਾਨਕ ਤੌਰ ਉੱਤੇ ਮਾਲਟੀ ਵਿੱਚ ਇਲ-ਬੈਲਟ (ਅੰਗਰੇਜ਼ੀ: The City) ਕਿਹਾ ਜਾਂਦਾ ਹੈ। ਇਹ ਮਾਲਟਾ ਟਾਪੂ ਦੇ ਮੱਧ-ਪੂਰਬੀ ਹਿੱਸੇ ਵਿੱਚ ਸਥਿੱਤ ਹੈ ਅਤੇ ਇਤਿਹਾਸਕ ਸ਼ਹਿਰ ਦੀ ਅਬਾਦੀ 6,966 ਹੈ।[1] ਨਿਕੋਸੀਆ ਤੋਂ ਬਾਅਦ ਯੂਰਪੀ ਸੰਘ ਦੇ ਮੈਂਬਰ ਦੇਸ਼ਾਂ ਦੀਆਂ ਸਭ ਤੋਂ ਦੱਖਣੀ ਰਾਜਧਾਨੀਆਂ ਵਿੱਚੋਂ ਇਹ ਦੂਜੇ ਨਁਬਰ ਉੱਤੇ ਹੈ।

ਹਵਾਲੇ[ਸੋਧੋ]