ਮਾਰੀਆਹਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਰੀਆਹਾਮ
ਕਸਬਾ
Mariehamns stad
ਪੌਮਨ ਨਾਂ ਦਾ ਅਜਾਇਬਘਰੀ ਬੇੜਾ ਜੋ ਮਾਰੀਆਹਾਮ ਦੀ ਇੱਕ ਬੰਦਰਗਾਹ ਫ਼ੇਸ਼ਹਾਮ ਵਿਖੇ ਬੰਨ੍ਹਿਆ ਹੋਇਆ ਹੈ।
ਪੌਮਨ ਨਾਂ ਦਾ ਅਜਾਇਬਘਰੀ ਬੇੜਾ ਜੋ ਮਾਰੀਆਹਾਮ ਦੀ ਇੱਕ ਬੰਦਰਗਾਹ ਫ਼ੇਸ਼ਹਾਮ ਵਿਖੇ ਬੰਨ੍ਹਿਆ ਹੋਇਆ ਹੈ।
Coat of arms of ਮਾਰੀਆਹਾਮ
ਫ਼ਿਨਲੈਂਡ ਵਿੱਚ ਮਾਰੀਆਹਾਮ ਦਾ ਟਿਕਾਣਾ
ਫ਼ਿਨਲੈਂਡ ਵਿੱਚ ਮਾਰੀਆਹਾਮ ਦਾ ਟਿਕਾਣਾ
ਦੇਸ਼ਫ਼ਿਨਲੈਂਡ
ਇਲਾਕਾਓਲਾਂਦ
ਉੱਪ-ਇਲਾਕਾਮਾਰੀਆਹਾਮ
ਐਲਾਨ1861
ਸਰਕਾਰ
 • ਸ਼ਹਿਰਦਾਰਐਡਗਰ ਵਿਕਸ਼ਟਰੋਮ
ਸਮਾਂ ਖੇਤਰਯੂਟੀਸੀ+੨ (EET)
 • ਗਰਮੀਆਂ (ਡੀਐਸਟੀ)ਯੂਟੀਸੀ+੩ (EEST)
ਵੈੱਬਸਾਈਟwww.mariehamn.ax

ਮਾਰੀਆਹਾਮ (ਫ਼ਿਨਲੈਂਡੀ: [Maarianhamina] Error: {{Lang}}: text has italic markup (help)) ਫ਼ਿਨਲੈਂਡੀ ਖ਼ੁਦਮੁਖ਼ਤਿਆਰੀ ਅਧੀਨ ਇੱਕ ਅਜ਼ਾਦ ਇਲਾਕੇ ਓਲਾਂਦ ਦੀ ਰਾਜਧਾਨੀ ਹੈ। ਇਹ ਓਲਾਂਦ ਦੀ ਸਰਕਾਰ ਅਤੇ ਸੰਸਦ ਦਾ ਟਿਕਾਣਾ ਹੈ ਅਤੇ ਓਲਾਂਦ ਦੀ 40 ਫ਼ੀਸਦੀ ਅਬਾਦੀ ਇੱਥੇ ਹੀ ਵਸਦੀ ਹੈ। ਇੱਥੋਂ ਦੇ ਸਾਰੇ ਲੋਕ ਸਵੀਡਨੀ-ਭਾਸ਼ੀ ਹਨ ਅਤੇ ਲਗਭਗ 88 ਫ਼ੀਸਦੀ ਲੋਕਾਂ ਦੀ ਇਹ ਮਾਂ-ਬੋਲੀ ਹੈ।

ਹਵਾਲੇ[ਸੋਧੋ]