ਜ਼ਾਗਰਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜ਼ਾਗਰਬ

ਝੰਡਾ

Coat of arms
ਕ੍ਰੋਏਸ਼ੀਆ (ਹਲਕਾ ਪੀਲਾ) ਵਿੱਚ
ਜ਼ਾਗਰਬ ਦਾ ਸ਼ਹਿਰ (ਹਲਕਾ ਸੰਤਰੀ)
ਗੁਣਕ: 45°49′0″N 15°59′0″E / 45.81667°N 15.98333°E / 45.81667; 15.98333
ਦੇਸ਼  ਕ੍ਰੋਏਸ਼ੀਆ
ਕਾਊਂਟੀ ਜ਼ਾਗਰਬ ਦਾ ਸ਼ਹਿਰ
ਬਿਸ਼ਪ ਅਧੀਨ ਖੇਤਰ 1094
ਅਜ਼ਾਦ ਸ਼ਾਹੀ ਸ਼ਹਿਰ 1242
ਇਕਰੂਪ ਹੋਇਆ 1850
ਉਪਵਿਭਾਗ 17 ਜ਼ਿਲ੍ਹੇ
70 ਬਸਤੀਆਂ
ਸਰਕਾਰ
 - ਕਿਸਮ ਮੇਅਰ-ਕੌਂਸਲ
ਅਬਾਦੀ (2011)[1][2]
 - ਸ਼ਹਿਰ 7,92,875
 - ਸ਼ਹਿਰੀ 6,86,568
 - ਮੁੱਖ-ਨਗਰ 11,10,517
ਸਮਾਂ ਜੋਨ ਮੱਧ ਯੂਰਪੀ ਸਮਾਂ (UTC+1)
 - ਗਰਮ-ਰੁੱਤ (ਡੀ0ਐੱਸ0ਟੀ) ਮੱਧ ਯੂਰਪੀ ਗਰਮ-ਰੁੱਤੀ ਸਮਾਂ (UTC+2)
ਡਾਕ ਕੋਡ HR-10000
ਵੈੱਬਸਾਈਟ zagreb.hr

ਜ਼ਾਗਰਬ ਜਾਂ ਜ਼ਗਰੇਬ (ਕ੍ਰੋਏਸ਼ੀਆਈ ਉਚਾਰਨ: [zǎːɡrɛb]) ਕ੍ਰੋਏਸ਼ੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦੇ ਉੱਤਰ-ਪੱਛਮ ਵੱਲ ਸਾਵਾ ਦਰਿਆ ਕੰਢੇ, ਮੇਦਵੇਦਨਿਕਾ ਪਹਾੜ ਦੀਆਂ ਦੱਖਣੀ ਢਲਾਣਾਂ ਉੱਤੇ ਸਥਿੱਤ ਹੈ। ਇਹ ਸਮੁੰਦਰ ਤਲ ਤੋਂ ਲਗਭਗ 122 ਮੀਟਰ ਦੀ ਉੱਚਾਈ ਉੱਤੇ ਸਥਿੱਤ ਹੈ। 2011 ਵਿੱਚ ਹੋਈ ਆਖ਼ਰੀ ਅਧਿਕਾਰਕ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 792,875 ਸੀ।[3] ਵਡੇਰੇ ਜ਼ਾਗਰਬ ਮਹਾਂਨਗਰੀ ਇਲਾਕੇ ਵਿੱਚ ਜ਼ਾਗਰਬ ਦਾ ਸ਼ਹਿਰ ਅਤੇ ਇੱਕ ਵੱਖ ਜ਼ਾਗਰਬ ਕਾਊਂਟੀ ਸ਼ਾਮਲ ਹੈ ਜਿਸ ਕਰ ਕੇ ਇਸ ਦੀ ਅਬਾਦੀ 1,110,517 ਹੈ। ਇਹ ਕ੍ਰੋਏਸ਼ੀਆ ਦਾ ਇੱਕੋ-ਇੱਕ ਮਹਾਂਨਗਰੀ ਇਲਾਕਾ ਹੈ ਜਿਸਦੀ ਅਬਾਦੀ 10 ਲੱਖ ਤੋਂ ਵੱਧ ਹੈ।[4]

ਹਵਾਲੇ[ਸੋਧੋ]

  1. ਫਰਮਾ:Croatian Census 2011 First Results
  2. ਫਰਮਾ:Croatian Census 2011 First Results
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named http:.2F.2Fwww.dzs.hr.2FHrv_Eng.2Fpublication.2F2011.2FSI-1441.pdf
  4. ਫਰਮਾ:Croatian Census 2011 First Results