ਮਿੰਸਕ
Jump to navigation
Jump to search
ਮਿੰਸਕ Мінск Минск |
|||
---|---|---|---|
|
|||
ਗੁਣਕ: 53°54′N 27°34′E / 53.900°N 27.567°E | |||
ਦੇਸ਼ ਉਪਵਿਭਾਗ |
![]() |
||
ਸਥਾਪਤ | 1067 | ||
ਅਬਾਦੀ (2012) | |||
- ਸ਼ਹਿਰ | 19,01,700 | ||
- ਸ਼ਹਿਰੀ | 21,01,018 | ||
ਸਮਾਂ ਜੋਨ | ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ (UTC+3) | ||
- ਗਰਮ-ਰੁੱਤ (ਡੀ0ਐੱਸ0ਟੀ) | ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ (UTC+3) | ||
ਡਾਕ ਕੋਡ | 220001-220141 | ||
ਲਸੰਸ ਪਲੇਟ | 7 | ||
ਵੈੱਬਸਾਈਟ | ਅਧਿਕਾਰਕ ਵੈੱਬਸਾਈਟ |
ਗੁਣਕ: 53°54′N 27°34′E / 53.900°N 27.567°E
ਮਿੰਸਕ (ਬੇਲਾਰੂਸੀ: Мінск, ਉਚਾਰਨ [minsk]; ਰੂਸੀ: Минск, [mʲinsk]; ਲਿਥੁਆਨੀਆਈ: Minskas) ਬੈਲਾਰੂਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਸਵਿਸਲਾਚ ਅਤੇ ਨਿਆਮੀਹਾ ਦਰਿਆਵਾਂ ਕੰਢੇ ਵਸਿਆ ਹੈ। ਇਹ ਅਜ਼ਾਦ ਦੇਸ਼ਾਂ ਦੇ ਰਾਸ਼ਟਰਮੰਡਲ ਦਾ ਪ੍ਰਸ਼ਾਸਕੀ ਟਿਕਾਣਾ ਹੈ। ਰਾਸ਼ਟਰੀ ਰਾਜਧਾਨੀ ਹੋਣ ਕਰ ਕੇ ਮਿੰਸਕ ਦਾ ਬੈਲਾਰੂਸ ਵਿੱਚ ਵਿਸ਼ੇਸ਼ੇ ਪ੍ਰਬੰਧਕੀ ਦਰਜਾ ਹੈ ਅਤੇ ਇਹ ਮਿੰਸਕ ਖੇਤਰ (ਵੋਬਲਾਸਤ) ਅਤੇ ਮਿੰਸਕ ਰੇਆਨ (ਜ਼ਿਲ੍ਹਾ) ਦਾ ਪ੍ਰਸ਼ਾਸਕੀ ਟਿਕਾਣਾ ਹੈ। 2009 ਵਿੱਚ ਇਸ ਦੀ ਅਬਾਦੀ 1,836,808 ਸੀ।