ਸਖ਼ਿਨਵਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਖ਼ਿਨਵਾਲੀ
Tskhinvali / Chreba
ცხინვალი / Цхинвал / Чъреба
ਜਾਰਜੀ-ਓਸੈਤੀ ਟਾਕਰੇ ਦੇ ਸ਼ਿਕਾਰਾਂ ਦੀ ਯਾਦਗਾਰ
ਜਾਰਜੀ-ਓਸੈਤੀ ਟਾਕਰੇ ਦੇ ਸ਼ਿਕਾਰਾਂ ਦੀ ਯਾਦਗਾਰ
ਦੇਸ਼ਾਦੱਖਣੀ ਓਸੈਤੀਆ ਦੱਖਣੀ ਓਸੈਤੀਆ ਦੇ ਪ੍ਰਬੰਧ ਹੇਠ
ਕੌਮਾਂਤਰੀ ਮਾਨਤਾ ਜਾਰਜੀਆ ਦੇ ਹਿੱਸੇ ਵਜੋਂ
ਸਥਾਪਨਾ1398
ਖੇਤਰ
 • ਕੁੱਲ17.46 km2 (6.74 sq mi)
ਉੱਚਾਈ
870 m (2,850 ft)
ਆਬਾਦੀ
 • ਕੁੱਲ30.432 (2,015)
ਸਮਾਂ ਖੇਤਰਯੂਟੀਸੀ+3 (ਮਾਸਕੋਵੀ ਸਮਾਂ)
 • ਗਰਮੀਆਂ (ਡੀਐਸਟੀ)ਯੂਟੀਸੀ+4 (ਗਰਮ-ਰੁੱਤੀ ਸਮਾਂ)

Lua error in ਮੌਡਿਊਲ:Location_map at line 522: Unable to find the specified location map definition: "Module:Location map/data/ਦੱਖਣੀ ਓਸੈਤੀਆ" does not exist.

ਸਖ਼ਿਨਵਾਲੀ (ਜਾਰਜੀਆਈ: ცხინვალი [t͡sxinvali]; ਓਸੈਤੀਆਈ: Цхинвал or Чъреба listen , ਸਖ਼ਿਨਵਾਲ ਜਾਂ ਚਰੇਬਾ; Russian: Цхинвал(и)), ਇੱਕ ਤਕਰਾਰੀ ਇਲਾਕੇ ਦੱਖਣੀ ਓਸੈਤੀਆ ਦੀ ਰਾਜਧਾਨੀ ਹੈ ਜਿਸਨੂੰ ਰੂਸ ਅਤੇ ਸੰਯੁਕਤ ਰਾਸ਼ਟਰ ਦੇ ਚਾਰ ਹੋਰ ਮੈਂਬਰਾਂ ਨੇ ਅਜ਼ਾਦ ਦੇਸ਼ ਵਜੋਂ ਮਾਨਤਾ ਦਿੱਤੀ ਹੋਈ ਹੈ।ਇਸ ਦੇ ਬਾਵਜੂਦ ਬਾਕੀ ਸਾਰੇ ਮੈਂਬਰ ਇਸਨੂੰ ਜਾਰਜੀਆ ਦਾ ਹਿੱਸਾ ਮੰਨਦੇ ਹਨ।[1][2][3]

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2013-05-01. Retrieved 2014-08-21. {{cite web}}: Unknown parameter |dead-url= ignored (help)
  2. http://eng.kremlin.ru/speeches/2008/08/26/1543_type82912_205752.shtml[ਮੁਰਦਾ ਕੜੀ]
  3. "ਪੁਰਾਲੇਖ ਕੀਤੀ ਕਾਪੀ". Archived from the original on 2020-03-22. Retrieved 2014-08-21. {{cite web}}: Unknown parameter |dead-url= ignored (help)