ਸਮੱਗਰੀ 'ਤੇ ਜਾਓ

ਤਬੀਲਿਸੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਤਪੀਲਿਸੀ ਤੋਂ ਮੋੜਿਆ ਗਿਆ)
ਤਬੀਲਿਸੀ
ਸਮਾਂ ਖੇਤਰਯੂਟੀਸੀ+4

ਤਬੀਲਿਸੀ (ਜਾਰਜੀਆਈ: თბილისი [tʰb̥ilisi] ( ਸੁਣੋ)) ਜਾਰਜੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਕੂਰਾ ਦਰਿਆ ਕੰਢੇ ਵਸਿਆ ਹੈ। ਇਸ ਦਾ ਨਾਂ ਪੁਰਾਤਨ ਜਾਰਜੀਆਈ ਰੂਪ ਤ'ਪਿਲਿਸੀ (ტფილისი) ਤੋਂ ਆਇਆ ਹੈ ਅਤੇ 1936 ਤੱਕ ਅਧਿਕਾਰਕ ਤੌਰ ਉੱਤੇ ਇਸਨੂੰ ਤਪੀਲਿਸੀ (ਜਾਰਜੀਆਈ ਵਿੱਚ) ਜਾਂ ਤਿਫ਼ਲਿਸ (ਰੂਸੀ ਵਿੱਚ) ਕਿਹਾ ਜਾਂਦਾ ਸੀ।[1] ਇਸ ਦਾ ਖੇਤਰਫਲ 726 ਵਰਗ ਕਿ.ਮੀ. ਅਤੇ ਅਬਾਦੀ 1,480,000 ਹੈ।


ਹਵਾਲੇ

[ਸੋਧੋ]
  1. Pospelov, E.M. (1998). Geograficheskie nazvaniya mira. Moscow. p. 412.{{cite book}}: CS1 maint: location missing publisher (link)