ਸਮੱਗਰੀ 'ਤੇ ਜਾਓ

ਕੀਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੀਵ
Boroughs
10 ਦੀ ਸੂਚੀ
  • ਦਾਰਨਿਤਸਕੀ ਰੇਆਨ
  • ਦਸਨਿਆਂਸਕੀ ਰੇਆਨ
  • ਦਨੀਪ੍ਰੋਵਸਕੀ ਰੇਆਨ
  • ਹੋਲੋਸੀਵਸਕੀ ਰੇਆਨ
  • ਓਬੋਲੋਨਸਕੀ ਰੇਆਨ
  • ਪਚੇਰਸਕੀ ਰੇਆਨ
  • ਪੋਦਿਲਸਕੀ ਰੇਆਨ
  • ਸ਼ੇਵਚੇਨਕੀਵਸਕੀ ਰੇਆਨ
  • ਸੋਲੋਮਿਆਂਸਕੀ ਰੇਆਨ
  • ਸਵੀਆਤੋਸ਼ਿਨਸਕੀ ਰੇਆਨ
 • ਘਣਤਾ3,299/km2 (8,540/sq mi)
ਸਮਾਂ ਖੇਤਰਯੂਟੀਸੀ+2
 • ਗਰਮੀਆਂ (ਡੀਐਸਟੀ)ਯੂਟੀਸੀ+3 (EEST)

ਕੀਵ ਜਾਂ ਕੀਇਵ (Lua error in package.lua at line 80: module 'Module:Lang/data/iana scripts' not found.; Lua error in package.lua at line 80: module 'Module:Lang/data/iana scripts' not found.) ਯੂਕ੍ਰੇਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਦੇਸ਼ ਦੇ ਮੱਧ-ਉੱਤਰੀ ਹਿੱਸੇ ਵਿੱਚ ਦਨੀਪਰ ਦਰਿਆ ਦੇ ਕੰਢੇ ਸਥਿਤ ਹੈ। 2001 ਦੀ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 2,611,300 ਸੀ ਪਰ ਪ੍ਰੈੱਸ ਵਿੱਚ ਵਧੇਰੀ ਗਿਣਤੀ ਦੱਸੀ ਜਾਂਦੀ ਹੈ।[1]

ਕੀਵ ਪੂਰਬੀ ਯੂਰਪ ਦਾ ਇੱਕ ਪ੍ਰਮੁੱਖ ਉਦਯੋਗਿਕ, ਵਿਗਿਆਨਕ, ਵਿੱਦਿਅਕ ਅਤੇ ਸੱਭਿਆਚਾਰਕ ਕੇਂਦਰ ਹੈ। ਇਹ ਬਹੁਤ ਸਾਰੇ ਉੱਚ-ਤਕਨੀਕੀ ਉਦਯੋਗਾਂ, ਉੱਚ ਪੱਧਰੀ ਵਿਦਿਆਲਿਆਂ ਅਤੇ ਵਿਸ਼ਵ-ਪ੍ਰਸਿੱਧ ਇਤਿਹਾਸਕ ਸਮਾਰਕਾਂ ਦਾ ਸ਼ਹਿਰ ਹੈ। ਇਸ ਦਾ ਬੁਨਿਆਦੀ ਢਾਂਚਾ ਅਤੇ ਲੋਕ ਢੁਆਈ ਪ੍ਰਣਾਲੀ ਬਹੁਤ ਹੀ ਵਿਕਸਤ ਹੈ ਜਿਸ ਵਿੱਚ ਕੀਵ ਮੈਟਰੋ ਵੀ ਸ਼ਾਮਲ ਹੈ।

ਹਵਾਲੇ

[ਸੋਧੋ]
  1. The most recent Ukrainian census, conducted on 5 December 2001, gave the population of Kiev as 2611.3 thousand (Ukrcensus.gov.ua – Kyiv city Archived 2009-12-14 at the Wayback Machine. Web address accessed on 4 August 2007). Estimates based on the amount of bakery products sold in the city (thus including temporary visitors and commuters) suggest a minimum of 3.5 million. "There are up to 1.5 mln undercounted residents in Kiev", Korrespondent, 15 June 2005. (ਰੂਸੀ)