ਮੂਸਾ, ਪੰਜਾਬ
ਦਿੱਖ
ਮੂਸਾ | |
---|---|
ਪਿੰਡ | |
ਗੁਣਕ: 29°59′N 75°19′E / 29.98°N 75.32°E | |
ਦੇਸ਼ | ਭਾਰਤ |
ਰਾਜ | ਪੰਜਾਬ (ਭਾਰਤ) |
ਜ਼ਿਲ੍ਹਾ | ਮਾਨਸਾ |
ਸਰਕਾਰ | |
• ਕਿਸਮ | ਪੰਚਾਇਤ |
• ਬਾਡੀ | ਮੂਸਾ ਪੰਚਾਇਤ |
• ਸਰਪੰਚ | ਚਰਨ ਕੌਰ ਸਿੱਧੂ |
ਉੱਚਾਈ | 696 m (2,283 ft) |
ਆਬਾਦੀ (2011) | |
• ਕੁੱਲ | 3,742[1] |
ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
ਪਿੰਨ ਕੋਡ | 151505 |
ਐਸਟੀਡੀ ਕੋਡ | 01652 |
ਵਾਹਨ ਰਜਿਸਟ੍ਰੇਸ਼ਨ | PB-31 |
[2] |
ਮੂਸਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਮਾਨਸਾ ਦਾ ਇੱਕ ਪਿੰਡ ਹੈ।[3] 2001 ਵਿੱਚ ਮੂਸਾ ਦੀ ਅਬਾਦੀ 3294 ਸੀ। ਇਸ ਦਾ ਖੇਤਰਫ਼ਲ 12.31 ਕਿ. ਮੀ. ਵਰਗ ਹੈ।
ਪ੍ਰਸਿੱਧ ਲੋਕ
[ਸੋਧੋ]- ਸਿੱਧੂ ਮੂਸੇ ਵਾਲਾ, ਇੱਕ ਪੰਜਾਬੀ ਗਾਇਕ ਅਤੇ ਰੈਪਰ ਜਿਸਦਾ ਸਟੇਜ ਨਾਮ ਮੂਸਾ ਪਿੰਡ ਦਾ ਹਵਾਲਾ ਦਿੰਦਾ ਹੈ ਜਿੱਥੇ ਉਹ ਪੈਦਾ ਹੋਇਆ ਸੀ।
ਹੋਰ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "Mansa Population (2021/2022), Tehsil Village List in Mansa, Punjab". www.indiagrowing.com. Archived from the original on 2024-03-30. Retrieved 2022-06-01.
- ↑ "Moosa, Mansa Village information | Soki.In". soki.in. Retrieved 2022-05-31.
- ↑ "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |