ਅਲਾਸਕਾ ਦੀ ਖਾੜੀ
Jump to navigation
Jump to search
ਅਲਾਸਕਾ ਖਾੜੀ (ਅੰਗਰੇਜ਼ੀ: Gulf of Alaska) ਪ੍ਰਸ਼ਾਂਤ ਮਹਾਂਸਾਗਰ ਦੀ ਇੱਕ ਸ਼ਾਖ਼ਾ ਹੈ ਜਿਸ ਨੂੰ ਅਲਾਸਕਾ ਦੇ ਦੱਖਣੀ ਤਟ ਦੇ ਵਲ਼ ਕੋਲ ਪਰਿਭਾਸ਼ਤ ਕੀਤਾ ਜਾਂਦਾ ਹੈ ਅਤੇ ਜੋ ਪੱਛਮ ਵਿੱਚ ਅਲਾਸਕਾ ਪਰਾਇਦੀਪ ਅਤੇ ਕੋਡੀਆਕ ਟਾਪੂ ਤੋਂ ਲੈ ਕੇ ਪੂਰਬ ਵਿੱਚ ਸਿਕੰਦਰ ਟਾਪੂ-ਸਮੂਹ (ਜਿੱਥੇ ਗਲੇਸ਼ੀਅਰ ਖਾੜੀ ਅਤੇ ਅੰਦਰੂਨੀ ਰਾਹ ਸਥਿਤ ਹਨ) ਤੱਕ ਫੈਲੀ ਹੋਈ ਹੈ।