ਸਹਿਕਾਰਤਾ ਸਮੁੰਦਰ
ਦਿੱਖ
ਸਹਿਕਾਰਤਾ ਸਮੁੰਦਰ, ਜਿਹਨੂੰ ਰਾਸ਼ਟਰਮੰਡਲ ਸਮੁੰਦਰ ਜਾਂ ਸੋਦਰੂਜ਼ੇਸਤਵਾ ਸਮੁੰਦਰ ਵੀ ਕਿਹਾ ਜਾਂਦਾ ਹੈ, ਦੱਖਣੀ ਮਹਾਂਸਾਗਰ ਦਾ ਇੱਕ ਸਮੁੰਦਰ ਹੈ ਜੋ ਐਂਡਰਬੀ ਲੈਂਡ ਅਤੇ ਪੱਛਮੀ ਬਰਫ਼ ਸ਼ੈਲਫ਼ ਵਿਚਕਾਰ ਮੈਕਰਾਬਰਟਸਨ ਲੈਂਡ ਅਤੇ ਮਹਾਰਾਣੀ ਐਲਿਜ਼ਾਬੈਥ ਲੈਂਡ ਦੇ ਤਟ ਕੋਲ ਸਥਿਤ ਹੈ।[1] ਇਸਦਾ ਖੇਤਰਫਲ ਲਗਭਗ ੨੫੮,੦੦੦ ਵਰਗ ਕਿਲੋਮੀਟਰ ਹੈ।

ਡੇਵਿਸ ਸਟੇਸ਼ਨ ਇਸੇ ਸਮੁੰਦਰ ਦੇ ਤਟ 'ਤੇ ਸਥਿਤ ਹੈ।
ਸਹਿਕਾਰਤਾ ਸਮੁੰਦਰ ਦੇ ਪੂਰਬ ਵੱਲ ਡੇਵਿਸ ਸਮੁੰਦਰ ਅਤੇ ਪੱਛਮ ਵੱਲ ਪੁਲਾੜ-ਯਾਤਰੀ ਸਮੁੰਦਰ ਹੈ।
ਹਵਾਲੇ
[ਸੋਧੋ]- ↑ O’Brien, P.E., Cooper, A.K., Richter, C., et al., (2001). LEG 188 SUMMARY: PRYDZ BAY–COOPERATION SEA, ANTARCTICA Archived 2017-07-15 at the Wayback Machine.. Proceedings of the Ocean Drilling Program, Initial Reports. Volume 188.