ਡੇਵਿਸ ਪਣਜੋੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Davis Strait, lying between Greenland and Nunavut, Canada.     ਨੁਨਾਵੁਤ     ਕੇਬੈਕ     ਨਿਊਫ਼ਾਊਂਡਲੈਂਡ ਅਤੇ ਲਾਬਰਾਡੋਰ     ਕੈਨੇਡਾ ਤੋਂ ਬਾਹਰਲੇ ਹਿੱਸੇ (ਗਰੀਨਲੈਂਡ, ਆਈਸਲੈਂਡ)

ਡੇਵਿਸ ਪਣਜੋੜ (ਫ਼ਰਾਂਸੀਸੀ: Détroit de Davis) ਲਾਬਰਾਡੋਰ ਸਾਗਰ ਦੀ ਉੱਤਰੀ ਸ਼ਾਖਾ ਹੈ। ਇਹ ਮੱਧ-ਪੱਛਮੀ ਗਰੀਨਲੈਂਡ ਅਤੇ ਨੁਨਾਵੁਤ, ਕੈਨੇਡਾ ਦੇ ਬੈਫ਼ਿਨ ਟਾਪੂ ਵਿਚਕਾਰ ਪੈਂਡ ਹੈ। ਇਸ ਦੇ ਉੱਤਰ ਵੱਲ ਬੈਫ਼ਿਨ ਖਾੜੀ ਸਥਿਤ ਹੈ। ਇਸ ਪਣਜੋੜ ਦਾ ਨਾਂ ਅੰਗਰੇਜ਼ ਖੋਜੀ ਜਾਨ ਡੇਵਿਸ (1550-1605) ਮਗਰੋਂ ਪਿਆ ਸੀ ਜਿਸਨੇ ਉੱਤਰ-ਪੱਛਮੀ ਰਾਹ ਲੱਭਦੇ ਵਕਤ ਇਸ ਖੇਤਰ ਦੀ ਘੋਖ ਕੀਤੀ ਸੀ। 1650 ਦੇ ਦਹਾਕਿਆਂ ਤੱਕ ਇੱਥੇ ਵੇਲ ਦਾ ਸ਼ਿਕਾਰ ਸ਼ੁਰੂ ਹੋ ਗਿਆ ਸੀ।

ਹਵਾਲੇ[ਸੋਧੋ]