ਪੂਰਬੀ ਸਾਈਬੇਰੀਆਈ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੂਰਬੀ ਸਾਈਬੇਰੀਆਈ ਸਮੁੰਦਰ
ਚਿਲਮਚੀ ਦੇਸ਼ ਰੂਸ
ਖੇਤਰਫਲ 936,000 km2 (361,400 sq mi)
ਔਸਤ ਡੂੰਘਾਈ 45 ਮੀ (148 ਫ਼ੁੱਟ)
ਵੱਧ ਤੋਂ ਵੱਧ ਡੂੰਘਾਈ 155 ਮੀ (509 ਫ਼ੁੱਟ)
ਪਾਣੀ ਦੀ ਮਾਤਰਾ 42,000 km3 (10,000 cu mi)
ਹਵਾਲੇ [1][2][3]
ਪੂਰਬੀ ਸਾਈਬੇਰੀਆਈ ਸਮੁੰਦਰ ਵਿੱਚ ਬਰਫ਼

ਪੂਰਬੀ ਸਾਈਬੇਰੀਆਈ ਸਮੁੰਦਰ (ਰੂਸੀ: Восто́чно-Сиби́рское мо́ре) ਆਰਕਟਿਕ ਮਹਾਂਸਾਗਰ ਦਾ ਇੱਕ ਕੰਨੀ ਦਾ ਸਮੁੰਦਰ ਹੈ। ਇਹ ਉੱਤਰ ਵੱਲ ਆਰਕਟਿਕ ਅੰਤਰੀਪ, ਦੱਖਣ ਵੱਲ ਸਾਈਬੇਰੀਆ ਦਾ ਤਟ, ਪੱਛਮ ਵੱਲ ਨਿਉ ਸਾਈਬੇਰੀਆਈ ਟਾਪੂ ਅਤੇ ਪੱਛਮ ਵੱਲ [[ਰੈਂਗਲ ਟਾਪੂ ਅਤੇ ਚੁਕਚੀ ਪਰਾਇਦੀਪ ਵਿਚਕਾਰ ਸਥਿਤ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਲਾਪਤੇਵ ਸਮੁੰਦਰ ਅਤੇ ਪੂਰਬ ਵੱਲ ਚੁਕਚੀ ਸਮੁੰਦਰ ਨਾਲ਼ ਲੱਗਦੀਆਂ ਹਨ।

ਹਵਾਲੇ[ਸੋਧੋ]

  1. East Siberian Sea, Great Soviet Encyclopedia (in Russian)
  2. East Siberian Sea, Encyclopædia Britannica on-line
  3. A. D. Dobrovolskyi and B. S. Zalogin Seas of USSR. East Siberian Sea, Moscow University (1982) (in Russian)