ਐਮੰਡਸਨ ਖਾੜੀ
Jump to navigation
Jump to search
ਐਮੰਡਸਨ ਖਾੜੀ ਕੈਨੇਡੀਆਈ ਉੱਤਰ-ਪੱਛਮੀ ਰਾਜਖੇਤਰਾਂ ਵਿੱਚ ਬੈਂਕਸ ਟਾਪੂ ਅਤੇ ਵਿਕਟੋਰੀਆ ਟਾਪੂ ਅਤੇ ਮੁੱਖਦੀਪ ਵਿਚਕਾਰ ਸਥਿਤ ਇੱਕ ਖਾੜੀ ਹੈ। ਇਹਦੀ ਲੰਬਾਈ ਲਗਭਗ 250 ਮੀਲ ਅਤੇ ਬੋਫ਼ੋਰ ਸਾਗਰ ਨਾਲ਼ ਮਿਲਣ ਮੌਕੇ ਚੌੜਾਈ 93 ਮੀਲ ਹੈ।