ਗਰੀਨਲੈਂਡ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗਰੀਨਲੈਂਡ ਸਮੁੰਦਰ
ਚਿਲਮਚੀ ਦੇਸ਼ ਗਰੀਨਲੈਂਡ, ਆਈਸਲੈਂਡ, ਨਾਰਵੇ
ਖੇਤਰਫਲ 1,205,000 km2 (465,300 sq mi)
ਔਸਤ ਡੂੰਘਾਈ 1,444 m (4,738 ft)
ਵੱਧ ਤੋਂ ਵੱਧ ਡੂੰਘਾਈ 4,846 m (15,899 ft)
ਪਾਣੀ ਦੀ ਮਾਤਰਾ 1,747,250 km3 (419,000 cu mi)
ਹਵਾਲੇ [1][2]

ਗਰੀਨਲੈਂਡ ਸਮੁੰਦਰ ਇੱਕ ਜਲ-ਪਿੰਡ ਹੈ ਜਿਸਦੀਆਂ ਹੱਦਾਂ ਪੱਛਮ ਵੱਲ ਗਰੀਨਲੈਂਡ, ਪੂਰਬ ਵੱਲ ਸਵਾਲਬਾਰਡ ਟਾਪੂ-ਸਮੂਹ, ਉੱਤਰ ਵੱਲ ਫ਼ਰਾਮ ਪਣਜੋੜ ਅਤੇ ਅੰਧ ਮਹਾਂਸਾਗਰ ਅਤੇ ਦੱਖਣ ਵੱਲ ਨਾਰਵੇਈ ਸਮੁੰਦਰ ਅਤੇ ਆਈਸਲੈਂਡ ਨਾਲ਼ ਲੱਗਦੀਆਂ ਹਨ। ਇਸਨੂੰ ਕਈ ਵਾਰ ਆਰਕਟਿਕ ਮਹਾਂਸਾਗਰ ਦਾ ਹਿੱਸਾ ਮੰਨਿਆ ਜਾਂਦਾ ਹੈ[1][2][3] ਅਤੇ ਕਈ ਵਾਰ ਅੰਧ ਮਹਾਂਸਾਗਰ ਦਾ।[4] ਪਰ ਆਰਕਟਿਕ ਮਹਾਂਸਾਗਰ ਅਤੇ ਇਸ ਦੇ ਸਮੁੰਦਰਾਂ ਦੀ ਪਰਿਭਾਸ਼ਾ ਆਪਹੁਦਰੀ ਅਤੇ ਅਸਪਸ਼ਟ ਹੁੰਦੀ ਹੈ। ਸੋ ਆਮ ਵਰਤੋਂ ਵਿੱਚ "ਆਰਕਟਿਕ ਮਹਾਂਸਾਗਰ" ਵਿੱਚ ਗਰੀਨਲੈਂਡ ਸਮੁੰਦਰ ਨਹੀਂ ਗਿਣਿਆ ਜਾਂਦਾ।[5]

ਹਵਾਲੇ[ਸੋਧੋ]

  1. 1.0 1.1 "Greenland Sea" (in Russian). Great Soviet Encyclopedia. 
  2. 2.0 2.1 "Greenland Sea". Encyclopædia Britannica on-line. 
  3. Greenland Sea, MarBEF Data System – European Marine Gazetteer
  4. Reddy, M. P. M. (2001). Descriptive Physical Oceanography. Taylor & Francis. p. 8. ISBN 978-90-5410-706-4. Retrieved 26 November 2010. 
  5. Serreze, Mark C.; Barry, Roger Graham (2005). The Arctic climate system. Cambridge University Press. p. 19. ISBN 978-0-521-81418-8. Retrieved 27 November 2010.