ਚਿੱਟਾ ਸਮੁੰਦਰ
ਦਿੱਖ
ਚਿੱਟਾ ਸਮੁੰਦਰ | |
---|---|
Basin countries | ਰੂਸ |
Surface area | 90,000 km2 (34,700 sq mi) |
ਔਸਤ ਡੂੰਘਾਈ | 60 m (197 ft) |
ਵੱਧ ਤੋਂ ਵੱਧ ਡੂੰਘਾਈ | 340 m (1,115 ft) |
ਹਵਾਲੇ | [1][2] |
ਚਿੱਟਾ ਸਮੁੰਦਰ (ਰੂਸੀ: Бе́лое мо́ре) ਰੂਸ ਦੇ ਉੱਤਰ-ਪੱਛਮੀ ਤਟ ਉੱਤੇ ਸਥਿਤ ਬਰੰਟ ਸਮੁੰਦਰ ਦੀ ਦੱਖਣੀ ਭੀੜੀ ਖਾੜੀ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਕਰੇਲੀਆ, ਉੱਤਰ ਵੱਲ ਕੋਲਾ ਪਰਾਇਦੀਪ ਅਤੇ ਉੱਤਰ-ਪੱਛਮ ਵੱਲ ਕਾਨਿਨ ਪਰਾਇਦੀਪ ਨਾਲ਼ ਲੱਗਦੀਆਂ ਹਨ। ਸਾਰੇ ਦਾ ਸਾਰਾ ਚਿੱਟਾ ਸਮੁੰਦਰ ਰੂਸੀ ਖ਼ੁਦਮੁਖ਼ਤਿਆਰੀ ਹੇਠ ਹੈ ਅਤੇ ਰੂਸ ਦੇ ਅੰਦਰੂਨੀ ਪਾਣੀਆਂ ਦਾ ਹਿੱਸਾ ਮੰਨਿਆ ਜਾਂਦਾ ਹੈ।[3] ਪ੍ਰਸ਼ਾਸਕੀ ਤੌਰ ਉੱਤੇ ਇਹ ਅਰਖੰਗਲਸਕ ਅਤੇ ਮੁਰਮੰਸਕ ਓਬਲਾਸਤਾਂ ਅਤੇ ਕਰੇਲੀਆ ਗਣਰਾਜ ਵਿਚਕਾਰ ਵੰਡਿਆ ਹੋਇਆ ਹੈ।
ਕੁਝ ਝਲਕੀਆਂ
[ਸੋਧੋ]-
ਕੰਦਾਲਾਕਸ਼ਾ ਖੇਤਰ
-
ਚਿੱਟੇ ਸਮੁੰਦਰ ਵਿੱਚ ਕੀਅ ਟਾਪੂ ਤੇ
ਹਵਾਲੇ
[ਸੋਧੋ]- ↑ ਚਿੱਟਾ ਸਮੁੰਦਰ, ਮਹਾਨ ਸੋਵੀਅਤ ਗਿਆਨਕੋਸ਼ (ਰੂਸੀ ਵਿੱਚ)
- ↑ White Sea, Encyclopædia Britannica on-line
- ↑ A. D. Dobrovolskyi and B. S. Zalogin Seas of USSR. White Sea, Moscow University (1982) (in Russian)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |