ਡੈੱਨਮਾਰਕ ਪਣਜੋੜ
Jump to navigation
Jump to search
ਡੈੱਨਮਾਰਕ ਪਣਜੋੜ ਜਾਂ ਗਰੀਨਲੈਂਡ ਪਣਜੋੜ (ਡੈਨਿਸ਼: Danmarksstrædet, ਆਈਸਲੈਂਡੀ: Grænlandssund, ਪਿਛਲੇ ਵਾਲੇ ਦਾ ਮਤਲਬ ਹੈ ਗਰੀਨਲੈਂਡ ਜਲ-ਡਮਰੂ) ਗਰੀਨਲੈਂਡ (ਉੱਤਰ-ਪੱਛਮ ਵੱਲ) ਅਤੇ ਆਈਸਲੈਂਡ (ਦੱਖਣ-ਪੂਰਬ ਵੱਲ) ਵਿਚਕਾਰ ਪੈਂਦਾ ਇੱਕ ਸਮੁੰਦਰੀ ਪਣਜੋੜ ਹੈ। ਨਾਰਵੇਈ ਟਾਪੂ ਜਾਨ ਮੇਅਨ ਇਸ ਪਣਜੋੜ ਦੇ ਉੱਤਰ-ਪੂਰਬ ਵੱਲ ਸਥਿਤ ਹੈ।