ਨਾਰਵੇਈ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਰਵੇਈ ਸਮੁੰਦਰ
Europäisches Nordmeer mit Grenzen.png
ਜਿਹੜੇ ਦੇਸ਼ਾਂ ਵਿੱਚ ਵਗਦੀ ਹੈਨਾਰਵੇ, ਆਈਸਲੈਂਡ
ਸਤ੍ਹਹੀ ਖੇਤਰ1,383,000 km2 (534,000 sq mi)
Average depth2,000 m (6,600 ft)
Max. depth3,970 m (13,020 ft)
Water volume2,000,000 km3 (1.6×1012 acre⋅ft)
ਹਵਾਲੇ[1][2][3]

ਨਾਰਵੇਈ ਸਮੁੰਦਰ (ਨਾਰਵੇਈ: [Norskehavet] Error: {{Lang}}: text has italic markup (help)) ਉੱਤਰੀ ਅੰਧ ਮਹਾਂਸਗਰ ਦਾ ਇੱਕ ਹਾਸ਼ੀਏ ਦਾ ਸਮੁੰਦਰ ਹੈ ਜੋ ਨਾਰਵੇ ਦੇ ਉੱਤਰ-ਪੱਛਮ ਵੱਲ ਸਥਿਤ ਹੈ। ਇਹ ਉੱਤਰੀ ਸਮੁੰਦਰ (ਭਾਵ ਸਕਾਟਲੈਂਡ ਦੇ ਉੱਤਰ ਵੱਲ) ਅਤੇ ਗਰੀਨਲੈਂਡ ਸਮੁੰਦਰ ਵਿਚਕਾਰ ਸਥਿਤ ਹੈ ਅਤੇ ਪੱਛਮ ਵੱਲ ਅੰਧ ਮਹਾਂਸਾਗਰ ਅਤੇ ਉੱਤਰ-ਪੂਰਬ ਵੱਲ ਬਰੰਟਸ ਸਮੁੰਦਰ ਨਾਲ਼ ਜਾ ਮਿਲਦਾ ਹੈ।

ਹਵਾਲੇ[ਸੋਧੋ]

  1. Norwegian Sea, Great Soviet Encyclopedia (in Russian)
  2. Norwegian Sea, Encyclopædia Britannica on-line
  3. ICES, 2007, p. 1