ਬੇਰਿੰਗ ਪਣਜੋੜ
ਗੁਣਕ: 66°0′N 169°0′W / 66.000°N 169.000°W

ਇੱਕ US-ਅਧਾਰਤ ਕੈਮਰਾ Archived 2009-07-26 at the Wayback Machine. ਜੋ ਬੇਰਿੰਗ ਪਣਜੋੜ ਦੇ ਦੁਆਲੇ ਦੇ ਦ੍ਰਿਸ਼ ਵਿਖਾਉਂਦਾ ਹੈ
ਬੇਰਿੰਗ ਪਣਜੋੜ (Russian: Берингов пролив, ਬੇਰਿੰਗੋਵ ਪ੍ਰੋਲਿਵ, ਯੂਪਿਕ: Imakpik[1][2]) ਇੱਕ 82 ਕਿਲੋਮੀਟਰ ਚੌੜਾ ਪਣਜੋੜ ਹੈ ਜੋ ਏਸ਼ੀਆਈ ਮਹਾਂਦੀਪ ਦੇ ਸਭ ਤੋਂ ਪੂਰਬੀ ਬਿੰਦੂ ਦੇਜ਼ਨੇਵ ਅੰਤਰੀਪ, ਚੁਕਚੀ ਪਰਾਇਦੀਪ, ਰੂਸ ਤੋਂ ਲੈ ਕੇ ਉੱਤਰੀ ਅਮਰੀਕੀ ਮਹਾਂਦੀਪ ਦੇ ਸਭ ਤੋਂ ਪੱਛਮੀ ਬਿੰਦੂ ਪ੍ਰਿੰਸ ਆਫ਼ ਵੇਲਜ਼ ਅੰਤਰੀਪ, ਅਲਾਸਕਾ, ਸੰਯੁਕਤ ਰਾਜ ਤੱਕ ਫੈਲਿਆ ਹੋਇਆ ਹੈ।