ਇਓਨੀਓ ਸਮੁੰਦਰ
ਇਓਨੀਓ ਸਮੁੰਦਰ | |
---|---|
ਸਥਿਤੀ | ਯੂਰਪ |
ਪ੍ਰਾਇਮਰੀ ਆਊਟਫਲੋ | ਭੂ-ਮੱਧ ਸਮੁੰਦਰ |
ਜਿਹੜੇ ਦੇਸ਼ਾਂ ਵਿੱਚ ਵਗਦੀ ਹੈ | ਯੂਨਾਨ, ਇਟਲੀ, ਅਲਬਾਨੀਆ |
Settlements | ਇਗੂਮੇਨਿਤਸਾ, ਪਾਰਗਾ, ਪ੍ਰੇਵੇਜ਼ਾ, ਅਸਤਾਕੋਸ, ਪਾਤਰਾਸ, ਕਰਕੀਰਾ, ਲਫ਼ਕਾਦਾ, ਆਰਗੋਸਤੋਲੀ, ਜ਼ਕਿੰਤੋਸ, ਪਾਇਲੋਸ, ਕਲਮਾਤਾ, ਹਿਮਾਰੇ, ਸਰਾਂਦਾ, ਸਿਰਾਕੂਸੇ, ਕਤਾਨੀਆ, ਤਾਓਰਮੀਨ, ਮਸੀਨਾ, ਤਰਾਂਤੋ |
ਇਓਨੀਓ ਸਮੁੰਦਰ ਦਾ ਕੈਫ਼ਾਲੋਨੀਆ ਟਾਪੂ, ਯੂਨਾਨ ਤੋਂ ਨਜ਼ਾਰਾ
ਇਓਨੀਓ ਸਮੁੰਦਰ (ਯੂਨਾਨੀ: Ιόνιο Πέλαγος, ਯੂਨਾਨੀ ਉਚਾਰਨ: [iˈonio ˈpelaɣos], ਇਤਾਲਵੀ: [Mar Ionio] Error: {{Lang}}: text has italic markup (help), ਇਤਾਲਵੀ ਉਚਾਰਨ: [maɾ ˈjɔːnio], ਫਰਮਾ:Lang-al), ਭੂ-ਮੱਧ ਸਮੁੰਦਰ ਦੀ ਇੱਕ ਲੰਮੀ ਖਾੜੀ ਹੈ ਜੋ ਏਡਰਿਆਟਿਕ ਸਮੁੰਦਰ ਦੇ ਦੱਖਣ ਵੱਲ ਪੈਂਦੀ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਦੱਖਣੀ ਇਟਲੀ (ਕਾਲਾਬਰੀਆ ਅਤੇ ਸਿਸੀਲੀ ਸਮੇਤ) ਅਤੇ ਸਾਲੇਂਤੋ ਪਰਾਇਦੀਪ, ਉੱਤਰ ਵੱਲ ਦੱਖਣੀ ਅਲਬਾਨੀਆ ਅਤੇ ਯੂਨਾਨ ਦੇ ਪੱਛਮੀ ਤਟ ਨਾਲ਼ ਲੱਗਦੀਆਂ ਹਨ।