ਬੈਲਿੰਗਜ਼ਹਾਊਸਨ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਟਾਰਕਟਿਕਾ ਦਾ ਇੱਕ ਨਕਸ਼ਾ ਜਿਸ ਵਿੱਚ ਬੈਲਿੰਗਜ਼ਹਾਊਸਨ ਸਮੁੰਦਰ ਖੱਬੇ ਪਾਸੇ ਹੈ।
ਇਸ ਸਮੁੰਦਰ ਦੀ ਸਥਿਤੀ (ਹੇਠਾਂ ਖੱਬੇ) ਦਰਸਾਉਂਦਾ ਅੰਟਾਰਕਟਿਕਾ ਪਰਾਇਦੀਪ ਦਾ ਨਕਸ਼ਾ

ਬੈਲਿੰਗਜ਼ਹਾਊਸਨ ਸਮੁੰਦਰ ਅੰਟਾਰਕਟਿਕਾ ਪਰਾਇਦੀਪ ਦੇ ਪੱਛਮੀ ਪਾਸੇ ਲਾਗਲਾ ਇਲਾਕਾ ਹੈ ਜੋ ਸਿਕੰਦਰ ਟਾਪੂ ਦੇ ਪੱਛਮ ਵੱਲ, ਥਰਸਟਨ ਟਾਪੂ ਉਤਲੇ ਕੇਪ ਫ਼ਲਾਇੰਗਫ਼ਿਸ਼ ਦੇ ਪੂਰਬ ਵੱਲ ਅਤੇ ਪੀਟਰ ਪਹਿਲਾ ਟਾਪੂ ਦੇ ਦੱਖਣ ਵੱਲ ਪੈਂਦਾ ਹੈ।[1] ਦੱਖਣ ਵਿੱਚ, ਪੱਛਮ ਤੋਂ ਪੂਰਬ ਵੱਲ, ਪੱਛਮੀ ਅੰਟਾਰਕਟਿਕਾ ਦੇ ਏਟਜ਼ ਤਟ, ਬ੍ਰਾਇਨ ਤਟ ਅਤੇ ਅੰਗਰੇਜ਼ੀ ਤਟ ਪੈਂਦੇ ਹਨ। ਕੇਪ ਫ਼ਲਾਇੰਗ ਫ਼ਿਸ਼ ਦੇ ਪੱਛਮ ਵੱਲ ਐਮੰਡਸਨ ਸਮੁੰਦਰ ਆ ਜੁੜਦਾ ਹੈ।

ਹਵਾਲੇ[ਸੋਧੋ]