ਬਹੀਰਾ ਸਮੁੰਦਰ

ਗੁਣਕ: 60°18′N 21°00′E / 60.3°N 21°E / 60.3; 21
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

60°18′N 21°00′E / 60.3°N 21°E / 60.3; 21

ਬਾਲਟਿਕ ਸਮੁੰਦਰ ਜਿਸ ਵਿੱਚ ਬਹੀਰਾ ਟਾਪੂ ਲਾਲ ਰੰਗ ਨਾਲ਼ ਦਰਸਾਇਆ ਹੋਇਆ ਹੈ। ਬਹੁਤੇ ਟਾਪੂ ਇਸ ਅਕਾਰ ਵਿੱਚ ਪ੍ਰਤੱਖ ਨਹੀਂ ਹਨ।

ਬਹੀਰਾ ਸਮੁੰਦਰ (ਫ਼ਿਨਲੈਂਡੀ Saaristomeri, ਸਵੀਡਨੀ Skärgårdshavet) ਬਾਲਟਿਕ ਸਮੁੰਦਰ ਦਾ ਇੱਕ ਹਿੱਸਾ ਹੈ ਜੋ ਬੋਥਨੀਆ ਦੀ ਖਾੜੀ, ਫ਼ਿਨਲੈਂਡ ਦੀ ਖਾੜੀ ਅਤੇ ਅਲਾਂਦ ਦਾ ਸਮੁੰਦਰ ਵਿਚਕਾਰ ਫ਼ਿਨਲੈਂਡ ਦੇ ਰਾਜਖੇਤਰੀ ਪਾਣੀਆਂ ਵਿੱਚ ਸਥਿਤ ਹੈ। ਕੁਝ ਪਰਿਭਾਸ਼ਾਵਾਂ ਮੁਤਾਬਕ ਇਸ ਵਿੱਚ ਟਾਪੂਆਂ ਦੀ ਗਿਣਤੀ ਪੱਖੋਂ ਦੁਨੀਆ ਦਾ ਸਭ ਤੋਂ ਵੱਡਾ ਬਹੀਰਾ ਹੈ ਪਰ ਕਈ ਟਾਪੂ ਬਹੁਤ ਛੋਟੇ ਅਤੇ ਝੁਰਮਟ ਵਿੱਚ ਹਨ।

ਹਵਾਲੇ[ਸੋਧੋ]