ਸਮੱਗਰੀ 'ਤੇ ਜਾਓ

ਸੋਮੋਵ ਸਮੁੰਦਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੋਮੋਵ ਸਮੁੰਦਰ ਦੱਖਣੀ ਮਹਾਂਸਾਗਰ ਦੇ ਹਿੱਸੇ ਵਜੋਂ

ਸੋਮੋਵ ਸਮੁੰਦਰ ਦੱਖਣੀ ਮਹਾਂਸਾਗਰ ਦਾ ਇੱਕ ਸਮੁੰਦਰ ਹੈ ਅਤੇ ਅੰਟਾਰਕਟਿਕਾ ਮਹਾਂਦੀਪ ਦੇ ਪੂਰਬੀ ਅੰਟਾਰਕਟਿਕਾ ਉੱਪ-ਮਹਾਂਦੀਪ ਦੇ ਸਭ ਤੋਂ ਪੂਰਬੀ ਪਾਸੇ ਪੈਂਦਾ ਹੈ। ਇਹਦੇ ਪੱਛਮੀ ਪਾਸੇ ਡਰਵਿਲ ਸਮੁੰਦਰ ਹੈ।[1]

ਹਵਾਲੇ

[ਸੋਧੋ]