ਸਮੱਗਰੀ 'ਤੇ ਜਾਓ

ਸ਼ੇਰ ਦੀ ਖਾੜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ੇਰ ਦੀ ਖਾੜੀ ਦਾ ਨਕਸ਼ਾ

ਸ਼ੇਰ ਦੀ ਖਾੜੀ (ਫ਼ਰਾਂਸੀਸੀ: golfe du Lion, ਸਪੇਨੀ: golfo de León, ਓਕਸੀਤਾਈ: golf del/dau Leon, ਕਾਤਾਲਾਨ: golf del Lleó, ਮੱਧਕਾਲੀ ਲਾਤੀਨੀ: sinus Leonis, mare Leonis, ਪੁਰਾਤਨ ਲਾਤੀਨੀ: sinus Gallicus) ਭੂ-ਮੱਧ ਸਾਗਰ ਦੀ ਇੱਕ ਵਿਸ਼ਾਲ ਖਾੜੀ ਹੈ ਜੋ ਫ਼ਰਾਂਸ ਵਿੱਚ ਪ੍ਰੋਵੈਂਸ ਅਤੇ ਲਾਂਗਡੋਕ-ਰੂਜ਼ੀਯੋਂ ਤੋਂ ਲੈ ਕੇ ਪੱਛਮ ਵੱਲ ਕਾਤਾਲੋਨੀਆ ਤੱਕ ਫੈਲੀ ਹੋਈ ਹੈ।

ਹਵਾਲੇ

[ਸੋਧੋ]