ਅਕਾਬਾ ਦੀ ਖਾੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਕਾਬਾ ਦੀ ਖਾੜੀ
ਸਿਨਾਈ ਪਰਾਇਦੀਪ ਜਿੱਥੇ ਅਕਾਬਾ ਦੀ ਖਾੜੀ ਪੂਰਬ ਵੱਲ ਅਤੇ ਸਵੇਜ਼ ਦੀ ਖਾੜੀ ਪੱਛਮ ਵੱਲ ਹੈ
ਸਥਿਤੀ ਦੱਖਣ-ਪੱਛਮੀ ਏਸ਼ੀਆ ਅਤੇ ਉੱਤਰ-ਪੂਰਬੀ ਅਫ਼ਰੀਕਾ
ਸਮੁੰਦਰ ਕਿਸਮ ਖਾੜੀ
ਮੁਢਲੇ ਸਰੋਤ ਲਾਲ ਸਾਗਰ
ਚਿਲਮਚੀ ਦੇਸ਼ ਮਿਸਰ, ਇਜ਼ਰਾਇਲ, ਜਾਰਡਨ ਅਤੇ ਸਾਊਦੀ ਅਰਬ
ਵੱਧ ਤੋਂ ਵੱਧ ਲੰਬਾਈ 160 mi abbr={{{abbr}}}|adj={{{adj}}} r={{{r}}}|Δ= D=2 u=km n=kilomet{{{r}}} t=ਕਿੱਲੋਮੀਟਰ o=ਮੀਲ b=1000 j=3-0}}
ਵੱਧ ਤੋਂ ਵੱਧ ਚੌੜਾਈ 24
ਵੱਧ ਤੋਂ ਵੱਧ ਡੂੰਘਾਈ 1850 ft s=|r={{{r}}} u=ਮੀਟਰ n=met{{{r}}} t=ਮੀਟਰ o=ft b=1 j=0-0}}

ਅਕਾਬਾ ਦੀ ਖਾੜੀ (ਅਰਬੀ: خليج العقبة; ਲਿਪਾਂਤਰਨ: ਖ਼ਲੀਜ ਅਲ-'ਅਕ਼ਾਬਾਹ) ਲਾਲ ਸਾਗਰ ਦੇ ਸਿਰੇ ਉੱਤੇ ਸਥਿਤ ਇੱਕ ਵਿਸ਼ਾਲ ਖਾੜੀ ਹੈ ਜੋ ਸਿਨਾਈ ਪਰਾਇਦੀਪ ਦੇ ਪੂਰਬ ਅਤੇ ਅਰਬ ਪਰਾਇਦੀਪ ਦੇ ਪੱਛਮ ਵੱਲ ਸਥਿਤ ਹੈ। ਇਸ ਦੀ ਤਟਰੇਖਾ ਚਾਰ ਦੇਸ਼ਾਂ - ਮਿਸਰ, ਇਜ਼ਰਾਇਲ, ਜਾਰਡਨ ਅਤੇ ਸਾਊਦੀ ਅਰਬ - ਵਿੱਚ ਵੰਡੀ ਹੋਈ ਹੈ। ਇਜ਼ਰਾਇਲ ਵਿੱਚ ਵਧੇਰੇ ਕਰ ਕੇ ਇਸਨੂੰ ਐਲਾਤ ਦੀ ਖਾੜੀ ਕਿਹਾ ਜਾਂਦਾ ਹੈ;[1] ਇਹ ਨਾਂ ਐਲਾਤ, ਇਸ ਖਾੜੀ ਦੇ ਉੱਤਰੀ ਸਿਰੇ ਉੱਤੇ ਸਥਿਤ ਇੱਕ ਪ੍ਰਮੁੱਖ ਇਜ਼ਰਾਇਲੀ ਸ਼ਹਿਰ, ਮਗਰੋਂ ਪਿਆ ਹੈ (ਹਿਬਰੂ: מפרץ אילת, ਲਿਪਾਂਤਰਤ: ਮਿਫ਼ਰਤਜ਼ ਐਲਾਤ)।

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2007-05-20. Retrieved 2007-05-20.