ਬੈਫ਼ਿਨ ਖਾੜੀ

ਗੁਣਕ: 73°N 67°W / 73°N 67°W / 73; -67 (Baffin Bay)
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੈਫ਼ਿਨ ਖਾੜੀ
ਗੁਣਕ73°N 67°W / 73°N 67°W / 73; -67 (Baffin Bay)
ਵੱਧ ਤੋਂ ਵੱਧ ਲੰਬਾਈ1,450 km (901 mi)
ਵੱਧ ਤੋਂ ਵੱਧ ਚੌੜਾਈ110–650 km (68–404 mi)
Surface area689,000 km2 (266,000 sq mi)
ਔਸਤ ਡੂੰਘਾਈ861 m (2,825 ft)
ਵੱਧ ਤੋਂ ਵੱਧ ਡੂੰਘਾਈ2,136 m (7,008 ft)
Water volume593,000 km3 (142,300 cu mi)
ਹਵਾਲੇ[1][2]

ਬੈਫ਼ਿਨ ਖਾੜੀ (ਇਨੁਕਤੀਤੂਤ: Saknirutiak Imanga,[3] ਫ਼ਰਾਂਸੀਸੀ: Baie de Baffin), ਜੋ ਬੈਫ਼ਿਨ ਟਾਪੂ ਅਤੇ ਗਰੀਨਲੈਂਡ ਦੇ ਦੱਖਣ-ਪੱਛਮੀ ਤਟ ਵਿਚਕਾਰ ਸਥਿਤ ਹੈ, ਅੰਧ ਮਹਾਂਸਾਗਰ ਦਾ ਇੱਕ ਹਾਸ਼ੀਆ ਸਮੁੰਦਰ ਹੈ।[1][2][4] ਇਹ ਅੰਧ ਮਹਾਂਸਗਰਾ ਨਾਲ਼ ਡੇਵਿਸ ਪਣਜੋੜ ਅਤੇ ਲਾਬਰਾਡੋਰ ਸਾਗਰ ਰਾਹੀਂ ਜੁੜਿਆ ਹੋਇਆ ਹੈ। ਇੱਕ ਹੋਰ ਭੀੜਾ ਨਾਰੇਸ ਪਣਜੋੜ ਇਸਨੂੰ ਆਰਕਟਿਕ ਮਹਾਂਸਾਗਰ ਨਾਲ਼ ਜੋੜਦਾ ਹੈ।

ਹਵਾਲੇ[ਸੋਧੋ]

  1. 1.0 1.1 Baffin Bay Archived 2013-05-13 at the Wayback Machine., Great Soviet Encyclopedia (in Russian)
  2. 2.0 2.1 Baffin Bay, Encyclopædia Britannica on-line
  3. Baffin Bay. Wissenladen.de. Retrieved on 2013-03-22.
  4. Reddy, M. P. M. (2001). Descriptive Physical Oceanography. Taylor & Francis. p. 8. ISBN 978-90-5410-706-4. Retrieved 26 November 2010.