ਮਲੱਕਾ ਪਣਜੋੜ
Jump to navigation
Jump to search
ਗੁਣਕ: 4°N 100°E / 4°N 100°E
ਮਲੱਕਾ ਪਣਜੋੜ (ਮਾਲੇ/ਇੰਡੋਨੇਸ਼ੀਆਈ: Selat Melaka/Malaka; ਜਾਵੀ: سلت ملاك) ਮਾਲੇ ਪਰਾਇਦੀਪ (ਪਰਾਇਦੀਪੀ ਮਲੇਸ਼ੀਆ) ਅਤੇ ਸੁਮਾਤਰਾ, ਇੰਡੋਨੇਸ਼ੀਆ ਵਿਚਕਾਰ ਇੱਕ ਭੀੜਾ ਅਤੇ 805 ਕਿ.ਮੀ. ਲੰਮਾ ਪਣਜੋੜ ਹੈ। ਇਸ ਦਾ ਨਾਂ ਇੱਕ ਮਲੱਕਾ ਸਲਤਨਤ ਮਗਰੋਂ ਪਿਆ ਹੈ ਜਿਸਨੇ 1400 ਤੋਂ 1511 ਤੱਕ ਨੇੜਲੇ ਟਾਪੂ-ਸਮੂਹ ਉੱਤੇ ਰਾਜ ਕੀਤਾ।