ਅਰਾਲ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਰਾਲ ਸਮੁੰਦਰ
1989 and 2008
ਸਥਿਤੀ  ਕਜ਼ਾਖ਼ਸਤਾਨ,
 ਉਜ਼ਬੇਕਿਸਤਾਨ,
ਮੱਧ ਏਸ਼ੀਆ
ਗੁਣਕ 45°N 60°E / 45°N 60°E / 45; 60
ਝੀਲ ਕਿਸਮ ਗਲਘੋਟੂ, ਕੁਦਰਤੀ ਝੀਲ, ਕੁੰਡ (ਉੱਤਰ)
ਮੁਢਲੇ ਅੰਤਰ-ਪ੍ਰਵਾਹ ਉੱਤਰ: ਸੀਰ ਦਰਿਆ
ਦੱਖਣ: ਸਿਰਫ਼ ਧਰਤੀ ਹੇਠਲਾ ਪਾਣੀ
(ਪਹਿਲਾਂ ਅਮੂ ਦਰਿਆ)
ਵਰਖਾ-ਬੋਚੂ ਖੇਤਰਫਲ 15,49,000 ਕਿ:ਮੀ2 (5 sq mi)
ਚਿਲਮਚੀ ਦੇਸ਼ ਕਜ਼ਾਖ਼ਸਤਾਨ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਤਾਜਿਕਿਸਤਾਨ, ਅਫ਼ਗ਼ਾਨਿਸਤਾਨ
ਖੇਤਰਫਲ 17,160 ਕਿ:ਮੀ2 (6 sq mi)
(2004, ਚਾਰ ਝੀਲਾਂ)
28,687 ਕਿ:ਮੀ2 (11 sq mi)
(1998, ਦੋ ਝੀਲਾਂ)
68,000 ਕਿ:ਮੀ2 (26 sq mi)
(1960, ਇੱਕ ਝੀਲ)
ਉੱਤਰ

3,300 ਕਿ:ਮੀ2 (1 sq mi) (2008)
ਦੱਖਣ:
3,500 ਕਿ:ਮੀ2 (1 sq mi) (2005)
ਔਸਤ ਡੂੰਘਾਈ ਉੱਤਰ: 8.7 m (29 ft) (2007)
ਦੱਖਣ: 14 (46–49 ft)(2005)
ਵੱਧ ਤੋਂ ਵੱਧ ਡੂੰਘਾਈ ਉੱਤਰ:
42 m (138 ft) (2008)[1]
18 m (59 ft) (2007)
30 m (98 ft) (2003)
ਦੱਖਣ:
37 (121–131 ft) (2005)
102 m (335 ft) (1989)
ਪਾਣੀ ਦੀ ਮਾਤਰਾ ਉੱਤਰ: 27 km3 (6 ਘਣ ਮੀਲ) (2007)
ਤਲ ਦੀ ਉਚਾਈ ਉੱਤਰ: 42 m (138 ft) (2007)
ਦੱਖਣ: 29 m (95 ft) (2007)
53.4 m (175 ft) (1960)[2]
ਬਸਤੀਆਂ (ਅਰਾਲ)

ਅਰਾਲ ਸਮੁੰਦਰ ਜਾਂ ਅਰਲ ਸਮੁੰਦਰ (ਕਜ਼ਾਖ਼: Арал Теңізі ਅਰਾਲ ਤੇਞੀਜ਼ੀ; ਉਜ਼ਬੇਕ: Orol Dengizi; ਰੂਸੀ: Аральскοе Мοре ਅਰਾਲ'ਸਕੋਈ ਮੋਰੇ; ਤਾਜਿਕ: Баҳри Арал ਬਾਹਰੀ ਅਰਾਲ; ਫ਼ਾਰਸੀ: دریای خوارزم ਦਰਿਆ-ਏ ਖ਼ਰਾਜ਼ਮ) ਉੱਤਰ ਵਿੱਚ ਕਜ਼ਾਖ਼ਸਤਾਨ (ਅਕਤੋਬੇ ਅਤੇ ਕਿਜ਼ੀਲੋਰਦਾ ਸੂਬੇ) ਅਤੇ ਦੱਖਣ ਵਿੱਚ ਕਰਕਲਪਕਸਤਾਨ, ਉਜ਼ਬੇਕਿਸਤਾਨ ਦਾ ਇੱਕ ਖ਼ੁਦਮੁਖ਼ਤਿਆਰ ਖੇਤਰ ਵਿਚਕਾਰ ਪੈਂਦੀ ਇੱਕ ਝੀਲ ਸੀ। ਇਸ ਦੇ ਨਾਂ ਦਾ ਮੋਟੇ ਰੂਪ ਵਿੱਚ ਤਰਜਮਾ "ਟਾਪੂਆਂ ਦਾ ਸਮੁੰਦਰ" ਹੈ ਜਿਸਤੋਂ ਭਾਵ 1,534 ਟਾਪੂਆਂ ਤੋਂ ਹੈ ਜੋ ਪਹਿਲਾਂ ਇਸ ਵਿੱਚ ਸਨ; ਪੁਰਾਤਨ ਤੁਰਕੀ ਵਿੱਚ "ਅਰਾਲ" ਦਾ ਮਤਲਬ "ਟਾਪੂ" ਅਤੇ "ਝੁਰਮਟ" ਹੁੰਦਾ ਹੈ।[3]

ਹਵਾਲੇ[ਸੋਧੋ]