ਸਮੱਗਰੀ 'ਤੇ ਜਾਓ

ਤਿਮੋਰ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਿਮੋਰ ਸਮੁੰਦਰ
ਨਕਸ਼ਾ
ਗੁਣਕ10°S 127°E / 10°S 127°E / -10; 127
Catchment areaਪੂਰਬੀ ਤਿਮੋਰ, ਆਸਟਰੇਲੀਆ, ਇੰਡੋਨੇਸ਼ੀਆ
Surface area610,000 km2 (240,000 sq mi)
ਔਸਤ ਡੂੰਘਾਈ406 m (1,332 ft)
ਵੱਧ ਤੋਂ ਵੱਧ ਡੂੰਘਾਈ3,200 m (10,500 ft)
Islandsਤੀਵੀ ਟਾਪੂ, ਐਸ਼ਮੋਰ ਅਤੇ ਕਾਰਤੀਅਰ ਟਾਪੂ
Trenchesਤਿਮੋਰ ਕੁੰਡ
Settlementsਡਾਰਵਿਨ, ਉੱਤਰੀ ਰਾਜਖੇਤਰ

ਤਿਮੋਰ ਸਮੁੰਦਰ (ਇੰਡੋਨੇਸ਼ੀਆਈ: [Laut Timor] Error: {{Lang}}: text has italic markup (help); ਪੁਰਤਗਾਲੀ: [Mar de Timor] Error: {{Lang}}: text has italic markup (help)) ਤੁਲਨਾਤਮਕ ਤੌਰ ਉੱਤੇ ਇੱਕ ਕਛਾਰ ਸਮੁੰਦਰ ਹੈ ਜਿਸਦੀਆਂ ਹੱਦਾ ਉੱਤਰ ਵੱਲ ਪੂਰਬੀ ਤਿਮੋਰ, ਪੂਰਬ ਵੱਲ ਅਰਾਫ਼ੂਰਾ ਸਮੁੰਦਰ, ਦੱਖਣ ਵੱਲ ਆਸਟਰੇਲੀਆ ਅਤੇ ਪੱਛਮ ਵੱਲ ਹਿੰਦ ਮਹਾਂਸਾਗਰ ਨਾਲ਼ ਲੱਗਦੀਆਂ ਹਨ।

ਹਵਾਲੇ

[ਸੋਧੋ]