ਲਾਬਰਾਡੋਰ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਾਬਰਾਡੋਰ ਸਮੁੰਦਰ
Labrador Sea
ਪਾਮਿਊਤ, ਗਰੀਨਲੈਂਡ ਦੇ ਤਟ ਵਿਖੇ ਲਾਬਰਾਡੋਰ ਸਮੁੰਦਰ ਸੂਰਜ ਡੁੱਬਣ ਮਗਰੋਂ
ਗੁਣਕ 61°N 56°W / 61°N 56°W / 61; -56 (Labrador Sea)
ਚਿਲਮਚੀ ਦੇਸ਼ ਕੈਨੇਡਾ, ਗਰੀਨਲੈਂਡ
ਵੱਧ ਤੋਂ ਵੱਧ ਲੰਬਾਈ ca. 1,000 km (621 mi)
ਵੱਧ ਤੋਂ ਵੱਧ ਚੌੜਾਈ ca. 900 km (559 mi)
ਖੇਤਰਫਲ 841,000 km2 (324,700 sq mi)
ਔਸਤ ਡੂੰਘਾਈ 1,898 m (6,227 ft)
ਵੱਧ ਤੋਂ ਵੱਧ ਡੂੰਘਾਈ 4,316 m (14,160 ft)
ਹਵਾਲੇ [1][2]

ਲਾਬਰਾਡੋਰ ਸਮੁੰਦਰ (ਫ਼ਰਾਂਸੀਸੀ: mer du Labrador) ਲਾਬਰਾਡੋਰ ਪਰਾਇਦੀਪ ਅਤੇ ਗਰੀਨਲੈਂਡ ਵਿਚਕਾਰ ਉੱਤਰੀ ਅੰਧ ਮਹਾਂਸਾਗਰ ਦੀ ਇੱਕ ਸ਼ਾਖਾ ਹੈ। ਇਸ ਦੇ ਪਾਸੇ ਦੱਖਣ-ਪੱਛਮ, ਉੱਤਰ-ਪੱਛਮ ਅਤੇ ਉੱਤਰ-ਪੂਰਬ ਵੱਲ ਮਹਾਂਦੀਪੀ ਸ਼ੈਲਫ਼ਾਂ ਨਾਲ਼ ਲੱਗਦੇ ਹਨ। ਉੱਤਰ ਵੱਲ ਇਹ ਡੇਵਿਸ ਪਣਜੋੜ ਰਾਹੀਂ ਬੈਫ਼ਿਨ ਖਾੜੀ ਨਾਲ਼ ਜਾ ਲੱਗਦਾ ਹੈ।[3] ਇਸਨੂੰ ਅੰਧ ਮਹਾਂਸਾਗਰ ਦਾ ਕੰਨੀ ਦਾ ਸਮੁੰਦਰ ਦੱਸਿਆ ਜਾਂਦਾ ਹੈ।[4][5]

ਹਵਾਲੇ[ਸੋਧੋ]

  1. "Labrador" (Russian). Great Soviet Encyclopedia. 
  2. Wilson, R. C. L; London, Geological Society of (2001). "Non-volcanic rifting of continental margins: a comparison of evidence from land and sea". Geological Society, London, Special Publications. 187: 77. ISBN 978-1-86239-091-1. doi:10.1144/GSL.SP.2001.187.01.05. 
  3. Encyclopædia Britannica. "Labrador Sea". Retrieved 2008-02-03. 
  4. Peter Calow (12 July 1999). Blackwell's concise encyclopedia of environmental management. Wiley-Blackwell. p. 7. ISBN 978-0-632-04951-6. Retrieved 29 November 2010. 
  5. Spall, Michael A. (2004). "Boundary Currents and Watermass Transformation in Marginal Seas". J. Phys. Oceanogr. 34 (5): 1197–1213. doi:10.1175/1520-0485(2004)034<1197:BCAWTI>2.0.CO;2.