ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਕਸ਼ਦੀਪ ਸਮੁੰਦਰ |
---|
 |
Basin countries | ਭਾਰਤ, ਸ੍ਰੀਲੰਕਾ, ਮਾਲਦੀਵ |
---|
|
Surface area | 786,000 km2 (303,500 sq mi) |
---|
ਔਸਤ ਡੂੰਘਾਈ | 1,929 m (6,329 ft) |
---|
ਵੱਧ ਤੋਂ ਵੱਧ ਡੂੰਘਾਈ | 4,131 m (13,553 ft) |
---|
|
ਹਵਾਲੇ | [1] |
---|
ਲਕਸ਼ਦੀਪ ਸਮੁੰਦਰ ਜਾਂ ਲੱਖਟਾਪੂ ਸਮੁੰਦਰ (ਮਲਿਆਲਮ: ലക്ഷദ്വീപ കടല്) ਇੱਕ ਜਲ-ਪਿੰਡ ਹੈ ਜਿਸਦੀਆਂ ਹੱਦਾਂ ਭਾਰਤ (ਇਸ ਦੇ ਲਕਸ਼ਦੀਪ ਟਾਪੂਆਂ ਸਮੇਤ), ਮਾਲਦੀਵ ਅਤੇ ਸ੍ਰੀਲੰਕਾ ਨਾਲ਼ ਲੱਗਦੀਆਂ ਹਨ। ਇਹ ਕੇਰਲਾ ਦੇ ਪੱਛਮ ਵੱਲ ਸਥਿੱਤ ਹੈ। ਇਸ ਨਿੱਘੇ ਸਮੁੰਦਰ ਦੇ ਪਾਣੀ ਦਾ ਤਾਪਮਾਨ ਸਾਲ ਭਾਰ ਸਥਿਤ ਰਹਿੰਦਾ ਹੈ ਅਤੇ ਸਮੁੰਦਰੀ ਜੀਵਨ ਨਾਲ਼ ਭਰਪੂਰ ਹੈ; ਸਿਰਫ਼ ਮੱਨਾਰ ਦੀ ਖਾੜੀ ਵਿੱਚ ਹੀ 3,600 ਪ੍ਰਜਾਤੀਆਂ ਦਾ ਘਰ ਹੈ।