ਤਸਮਾਨ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਸਮਾਨ ਸਮੁੰਦਰ
Tasman Sea.jpg
ਤਸਮਾਨ ਸਾਗਰ ਦਾ ਨਕਸ਼ਾ
ਸਥਿਤੀਪੱਛਮੀ ਪ੍ਰਸ਼ਾਂਤ ਮਹਾਂਸਾਗਰ
ਧੁਰੇ40°S 160°E / 40°S 160°E / -40; 160
ਜਿਹੜੇ ਦੇਸ਼ਾਂ ਵਿੱਚ ਵਗਦੀ ਹੈਆਸਟਰੇਲੀਆ, ਨਿਊਜ਼ੀਲੈਂਡ
Max. length2,800 km (1,700 mi)
Max. width2,200 km (1,400 mi)
Islandsਲਾਟ ਹੋਵ ਟਾਪੂ, ਨਾਰਫ਼ੋਕ ਟਾਪੂ
Benchesਲਾਟ ਹੋਵ ਰਾਈਜ਼
Settlementsਨਿਊਕਾਸਲ, ਸਿਡਨੀ, ਵਾਲੌਂਗਗਾਂਗ, ਆਕਲੈਂਡ, ਵੈਲਿੰਗਟਨ
ਤਸਮਾਨ ਸਾਗਰ ਦੀ ਅਕਾਸ਼ੀ ਤਸਵੀਰ

ਤਸਮਾਨ ਸਾਗਰ ਦੱਖਣੀ ਪ੍ਰਸ਼ਾਂਤ ਮਹਾਂਸਾਗਰ ਦੇ ਦੱਖਣ-ਪੱਛਮੀ ਹਾਸ਼ੀਏ ਦਾ ਇੱਕ ਸਾਗਰ ਹੈ ਜੋ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਕਾਰ ਪੈਂਦਾ ਹੈ ਜੋ ਇੱਕ ਤੋਂ ਦੂਜੇ ਪਾਸੇ ਤੱਕ ਲਗਭਗ 2,000 ਕਿ.ਮੀ. ਲੰਮਾ ਹੈ। ਉੱਤਰ ਤੋਂ ਦੱਖਣ ਵੱਲ ਇਹ 2,800 ਕਿ.ਮੀ. (ਲਗਭਗ) ਲੰਮਾ ਹੈ। ਇਸ ਸਮੁੰਦਰ ਦਾ ਨਾਂ ਨੀਦਰਲੈਂਡੀ ਖੋਜੀ ਐਬਲ ਜੰਸਜ਼ੂਨ ਤਸਮਾਨ ਮਗਰੋਂ ਰੱਖਿਆ ਗਿਆ ਜੋ ਨਿਊਜ਼ੀਲੈਂਡ ਅਤੇ ਤਸਮਾਨੀਆ ਨਾਲ਼ ਮੇਲ ਕਰਨ ਵਾਲਾ ਪਹਿਲਾ ਸੂਚੀਬੱਧ ਯੂਰਪੀ ਹੈ।

ਹਵਾਲੇ[ਸੋਧੋ]