ਸਮੱਗਰੀ 'ਤੇ ਜਾਓ

ਉਰੂਗੁਏਵੀ ਪੇਸੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉਰੂਗੁਏਵੀ ਪੇਸੋ
peso uruguayo (ਸਪੇਨੀ)
ISO 4217 ਕੋਡ UYU
ਕੇਂਦਰੀ ਬੈਂਕ ਉਰੂਗੁਏ ਕੇਂਦਰੀ ਬੈਂਕ
ਵੈੱਬਸਾਈਟ www.bcu.gub.uy
ਵਰਤੋਂਕਾਰ ਫਰਮਾ:Country data ਉਰੂਗੁਏ
ਫੈਲਾਅ 0.3%
ਸਰੋਤ Uruguay, December 2009.
ਉਪ-ਇਕਾਈ
1/100 ਸਿੰਤੇਸੀਮੋ
ਨਿਸ਼ਾਨ $ ਜਾਂ $U[1]
ਸਿੱਕੇ $1, $2, $5, $10,[2]
ਬੈਂਕਨੋਟ $20, $50, $100, $200, $500, $1000, $2000

ਉਰੂਗੁਵਏਵੀ ਪੇਸੋ ਯੂਰਪੀਆਂ ਦੇ ਉਰੂਗੁਏ ਨੂੰ ਵਸਾਉਣ ਤੋਂ ਲੈ ਕੇ ਹੀ ਇਸ ਦੇਸ਼ ਦੀ ਮੁਦਰਾ ਰਹੀ ਹੈ। ਅਜੋਕੀ ਮੁਦਰਾ, peso uruguayo (ISO 4217 ਕੋਡ: UYU) ਨੂੰ 1993 ਵਿੱਚ ਅਪਣਾਇਆ ਗਿਆ ਸੀ ਅਤੇ ਇੱਕ ਪੇਸੋ ਵਿੱਚ 100 ਸਿੰਤੇਸੀਮੋ ਹੁੰਦੇ ਹਨ।

ਹਵਾਲੇ[ਸੋਧੋ]