ਸਮੱਗਰੀ 'ਤੇ ਜਾਓ

ਤ੍ਰਿਨੀਦਾਦ ਅਤੇ ਤੋਬਾਗੋ ਡਾਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤ੍ਰਿਨੀਦਾਦ ਅਤੇ ਤੋਬਾਗੋ ਡਾਲਰ
ISO 4217 ਕੋਡ TTD
ਕੇਂਦਰੀ ਬੈਂਕ ਤ੍ਰਿਨੀਦਾਦ ਅਤੇ ਤੋਬਾਗੋ ਕੇਂਦਰੀ ਬੈਂਕ
ਵੈੱਬਸਾਈਟ www.central-bank.org.tt
ਵਰਤੋਂਕਾਰ ਫਰਮਾ:Country data ਤ੍ਰਿਨੀਦਾਦ ਅਤੇ ਤੋਬਾਗੋ
ਫੈਲਾਅ 7.9% ਅਗਸਤ 2012 ਦਾ ਅੰਦਾਜ਼ਾ
ਉਪ-ਇਕਾਈ
1/100 ਸੈਂਟ
ਨਿਸ਼ਾਨ $ ਜਾਂ TT$
ਸਿੱਕੇ
Freq. used 1¢, 5¢, 10¢, 25¢
Rarely used 50¢, $1
ਬੈਂਕਨੋਟ $1, $5, $10, $20, $50, $100

ਡਾਲਰ (ਮੁਦਰਾ ਕੋਡ TTD) ਤ੍ਰਿਨੀਦਾਦ ਅਤੇ ਤੋਬਾਗੋ ਦੀ ਅਧਿਕਾਰਕ ਮੁਦਰਾ ਹੈ। ਇਹਦਾ ਛੋਟਾ ਰੂਪ ਆਮ ਤੌਰ ਉੱਤੇ $ ਜਾਂ ਬਾਕੀ ਡਾਲਰ-ਸਬੰਧਤ ਮੁਦਰਾਵਾਂ ਤੋਂ ਅੱਡ ਦੱਸਣ ਲਈ TT$ ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ। ਇਹ ਤੋਂ ਪਹਿਲਾਂ ਮੁਦਰਾਵਾਂ ਤ੍ਰਿਨੀਦਾਦੀ ਡਾਲਰ ਅਤੇ ਤੋਬਾਗਵੀ ਡਾਲਰ ਸਨ।

ਹਵਾਲੇ

[ਸੋਧੋ]