ਸਮੱਗਰੀ 'ਤੇ ਜਾਓ

ਹਾਂਡੂਰਾਸੀ ਲੈਂਪੀਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਹਾਂਡੂਰਾਸੀ ਲਿੰਪੀਰਾ ਤੋਂ ਮੋੜਿਆ ਗਿਆ)
ਹਾਂਡੂਰਾਸੀ ਲੈਂਪੀਰਾ
lempira hondureño (ਸਪੇਨੀ)
ISO 4217 ਕੋਡ HNL
ਕੇਂਦਰੀ ਬੈਂਕ ਹਾਂਡੂਰਾਸ ਕੇਂਦਰੀ ਬੈਂਕ
ਵੈੱਬਸਾਈਟ www.bch.hn
ਵਰਤੋਂਕਾਰ ਫਰਮਾ:Country data ਹਾਂਡੂਰਾਸ
ਫੈਲਾਅ ੭.੭%
ਸਰੋਤ [www.bch.hn Central Bank of Honduras], June 2011.
ਉਪ-ਇਕਾਈ
1/100 ਸਿੰਤਾਵੋ
ਨਿਸ਼ਾਨ L
ਸਿੱਕੇ 10, 20, 50 ਸਿੰਤਾਵੋ
ਬੈਂਕਨੋਟ L1, L2, L5, L10, L20, L50, L100, L500

ਲੈਂਪੀਰਾ (/[invalid input: 'icon']lɛmˈpɪrə/, ਨਿਸ਼ਾਨ: L, ISO 4217 ਕੋਡ: HNL) ਹਾਂਡੂਰਾਸ ਦੀ ਮੁਦਰਾ ਹੈ। ਇੱਕ ਲੈਂਪੀਰਾ ਵਿੱਚ ੧੦੦ ਸਿੰਤਾਵੋ ਹੁੰਦੇ ਹਨ। ਇਹਦਾ ਨਾਂ ੧੬ਵੀਂ-ਸਦੀ ਦੇ ਸਥਾਨਕ ਲੈਂਕਾ ਕਬੀਲਿਆਂ ਦੇ ਰਾਜੇ ਕਾਸੀਕੇ ਲੈਂਪੀਰਾ ਮਗਰੋਂ ਪਿਆ ਹੈ ਜੋ ਸਪੇਨੀ ਹੱਲਾ-ਬੋਲ ਸੈਨਾਵਾਂ ਦੇ ਖ਼ਿਲਾਫ਼ ਅਸਫ਼ਲ ਯੁੱਧ ਲੜਨ ਕਰਕੇ ਲੋਕ-ਕਥਾਵਾਂ ਵਿੱਚ ਪ੍ਰਸਿੱਧ ਹੈ। ਉਹ ਰਾਸ਼ਟਰੀ ਵੀਰ ਮੰਨਿਆ ਜਾਂਦਾ ਹੈ ਅਤੇ ੧ ਲੈਂਪੀਰਾ ਦੇ ਨੋਟਾਂ ਅਤੇ ੨੦ 'ਤੇ ੫੦ ਸਿੰਤਾਵੋ ਦੇ ਸਿੱਕਿਆਂ 'ਤੇ ਉਹਨੂੰ ਸਨਮਾਨਤ ਕੀਤਾ ਜਾਂਦਾ ਹੈ।

ਹਵਾਲੇ

[ਸੋਧੋ]