ਅਰੂਬਾਈ ਫ਼ਲੋਰਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਰੂਬਾਈ ਫ਼ਲੋਰਿਨ
Arubaanse florijn (ਡੱਚ)
ISO 4217 ਕੋਡ AWG
ਕੇਂਦਰੀ ਬੈਂਕ ਅਰੂਬਾ ਕੇਂਦਰੀ ਬੈਂਕ
ਵੈੱਬਸਾਈਟ www.cbaruba.org
ਵਰਤੋਂਕਾਰ  ਅਰੂਬਾ (ਨੀਦਰਲੈਂਡ ਦੀ ਰਾਜਸ਼ਾਹੀ)
ਫੈਲਾਅ ੪.੪% (੨੦੧੧)[੧]
ਤਰੀਕਾ CPI
ਇਹਨਾਂ ਨਾਲ਼ ਜੁੜੀ ਹੋਈ ਸੰਯੁਕਤ ਰਾਜ ਡਾਲਰ = ੧.੭੯ ਫ਼ਲੋਰਿਨ
ਉਪ-ਇਕਾਈ
1/100 ਸੈਂਟ
ਨਿਸ਼ਾਨ Afl.[੨]
ਬਹੁ-ਵਚਨ ਫ਼ਲੋਰਿਨ
ਸੈਂਟ ਸੈਂਟ
ਸਿੱਕੇ 5, 10, 25, 50 ਸੈਂਟ, 1, 2½, 5 ਫ਼ਲੋਰਿਨ
ਬੈਂਕਨੋਟ 10, 25, 50, 100, 500 ਫ਼ਲੋਰਿਨ
ਛਾਪਕ ਜੋਹ ਇਨਸ਼ੈਡੇ
ਵੈੱਬਸਾਈਟ www.joh-enschede.nl

ਫ਼ਲੋਰਿਨ (ਨਿਸ਼ਾਨ: Afl.; ਕੋਡ: AWG) ਅਰੂਬਾ ਦੀ ਮੁਦਰਾ ਹੈ। ਇੱਕ ਫ਼ਲੋਰਿਨ ਵਿੱਚ ੧੦੦ ਸੈਂਟ ਹੁੰਦੇ ਹਨ। ਫ਼ਲੋਰਿਨ ੧੯੮੬ ਵਿੱਚ ਨੀਦਰਲੈਂਡ ਐਂਟੀਲੀਆਈ ਗਿਲਡਰ ਦੀ ਥਾਂ ਜਾਰੀ ਕੀਤਾ ਗਿਆ ਸੀ।

ਹਵਾਲੇ[ਸੋਧੋ]

  1. Centrale Bank van Aruba, Annual Statistical Digest 2011
  2. "The International Organization Standardization (ISO) uses the abbreviation 'AWG' as the currency code for Aruba. However, Aruban law uses the abbreviation 'Afl.' for the Aruban florin." Centrale Bank van Aruba, Glossary