ਫ਼ਾਕਲੈਂਡ ਟਾਪੂ ਪਾਊਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ਾਕਲੈਂਡ ਟਾਪੂ ਪਾਊਂਡ
ISO 4217 ਕੋਡ FKP
ਸਰਕਾਰ ਫ਼ਾਕਲੈਂਡ ਟਾਪੂ ਦੀ ਸਰਕਾਰ
ਵੈੱਬਸਾਈਟ www.falklands.gov.fk
ਵਰਤੋਂਕਾਰ  ਫ਼ਾਕਲੈਂਡ ਟਾਪੂ (ਯੂ.ਕੇ.)
ਪਾਊਂਡ ਸਟਰਲਿੰਗ ਸਮੇਤ
ਫੈਲਾਅ 3.6%
ਸਰੋਤ The World Factbook, 1998
ਇਹਨਾਂ ਨਾਲ਼ ਜੁੜੀ ਹੋਈ ਪਾਊਂਡ ਸਟਰਲਿੰਗ ਦੇ ਤੁਲ
ਉਪ-ਇਕਾਈ
1/100 ਪੈਨੀ
ਨਿਸ਼ਾਨ £
ਪੈਨੀ p
ਪੈਨੀ ਪੈਂਸ
ਸਿੱਕੇ 1p, 2p, 5p, 10p, 20p, 50p, £1, £2
ਬੈਂਕਨੋਟ £5, £10, £20, £50

ਪਾਉਂਡ ਦੱਖਣੀ ਅੰਧ ਮਹਾਂਸਾਗਰ ਵਿਚਲੇ ਬਰਤਾਨਵੀ ਵਿਦੇਸ਼ੀ ਰਾਜਖੇਤਰ ਫ਼ਾਕਲੈਂਡ ਟਾਪੂਆਂ ਦੀ ਮੁਦਰਾ ਹੈ। ਇਹਦਾ ਨਿਸ਼ਾਨ ਪਾਊਂਡ ਨਿਸ਼ਾਨ, £ ਜਾਂ ਹੋਰ ਪਾਊਂਡ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ FK£ ਹੈ। ਇਹਦਾ ISO 4217 ਮੁਦਰਾ ਕੋਡ FKP ਹੈ।

ਹਵਾਲੇ[ਸੋਧੋ]