ਬੇਲੀਜ਼ੀ ਡਾਲਰ
ਦਿੱਖ
ISO 4217 | |
---|---|
ਕੋਡ | BZD (numeric: 084) |
ਉਪ ਯੂਨਿਟ | 0.01 |
Unit | |
ਨਿਸ਼ਾਨ | BZ$ |
Denominations | |
ਉਪਯੂਨਿਟ | |
1/100 | ਸੈਂਟ |
ਬੈਂਕਨੋਟ | $2, $5, $10, $20, $50, $100 |
Coins | 1, 5, 10, 25, 50 ਸੈਂਟ, $1 |
Demographics | |
ਵਰਤੋਂਕਾਰ | ਫਰਮਾ:Country data ਬੇਲੀਜ਼ |
Issuance | |
ਕੇਂਦਰੀ ਬੈਂਕ | ਬੇਲੀਜ਼ ਕੇਂਦਰੀ ਬੈਂਕ |
ਵੈੱਬਸਾਈਟ | www.centralbank.org.bz |
Valuation | |
Inflation | 2.8% |
ਸਰੋਤ | The World Factbook, 2007 est. |
Pegged with | ਯੂ.ਐੱਸ. ਡਾਲਰ = BZ$ 2 |
ਬੇਲੀਜ਼ੀ ਡਾਲਰ ਬੇਲੀਜ਼ ਦੀ ਅਧਿਕਾਰਕ ਮੁਦਰਾ ਹੈ ਜਿਹਨੂੰ ਪਹਿਲਾਂ ਬਰਤਾਨਵੀ ਹਾਂਡੂਰਾਸ ਕਹਿੰਦੇ ਸਨ; (ਮੁਦਰਾ ਨਿਸ਼ਾਨ BZD) ਇਹਦਾ ਆਮ ਤੌਰ ਉੱਤੇ ਛੋਟਾ ਰੂਪ $ ਜਾਂ ਹੋਰ ਡਾਲਰ-ਸਬੰਧਤ ਮੁਦਰਾਵਾਂ ਤੋਂ ਵੱਖ ਦੱਸਣ ਲਈ BZ$ ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ।