ਚਿਲੀਆਈ ਪੇਸੋ
ਦਿੱਖ
| peso chileno (ਸਪੇਨੀ) | |
|---|---|
| ISO 4217 | |
| ਕੋਡ | CLP (numeric: 152) |
| Unit | |
| ਨਿਸ਼ਾਨ | (or $, due to its availability in the western keyboard). |
| Denominations | |
| ਉਪਯੂਨਿਟ | |
| 1/100 | ਸਿੰਤਾਵੋ |
| ਬੈਂਕਨੋਟ | 1000, 2000, 5000, 10,000, 20,000 ਪੇਸੋ |
| Coins | 1, 5, 10, 50, 100, 500 ਪੇਸੋ |
| Demographics | |
| ਵਰਤੋਂਕਾਰ | ਫਰਮਾ:Country data ਚਿਲੇ |
| Issuance | |
| ਕੇਂਦਰੀ ਬੈਂਕ | ਚਿਲੀ ਕੇਂਦਰੀ ਬੈਂਕ |
| ਵੈੱਬਸਾਈਟ | www.bcentral.cl |
| Mint | ਚਿਲੀ ਟਕਸਾਲ |
| ਵੈੱਬਸਾਈਟ | www.cmoneda.cl |
| Valuation | |
| Inflation | 1.5% |
| ਸਰੋਤ | 2009 ([1]) |
ਪੇਸੋ ਚਿਲੀ ਦੀ ਮੁਦਰਾ ਹੈ। ਮੌਜੂਦਾ ਪੇਸੋ 1975 ਤੋਂ ਪ੍ਰਚੱਲਤ ਹੈ ਅਤੇ ਇਹਤੋਂ ਪਹਿਲਾਂ ਦਾ ਪੇਸੋ 1817 ਤੋਂ 1960 ਤੱਕ ਪ੍ਰਚੱਲਤ ਸੀ। ਸਥਾਨਕ ਤੌਰ ਉੱਤੇ ਵਰਤਿਆ ਜਾਂਦਾ ਨਿਸ਼ਾਨ $ ਹੈ। ਇਹਦਾ ISO 4217 ਕੋਡ CLP ਹੈ। ਇੱਕ ਪੇਸੋ ਵਿੱਚ 100 ਸਿੰਤਾਵੋ ਹੁੰਦੇ ਹਨ ਪਰ ਹੁਣ ਇਹ ਵਰਤੇ ਨਹੀਂ ਜਾਂਦੇ।