ਸੂਰੀਨਾਮੀ ਡਾਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੂਰੀਨਾਮੀ ਡਾਲਰ
Surinaamse dollar (ਡੱਚ)
ਗਿਲਡਰ ਲੜੀ ਦੇ ਸਿੱਕੇ
ਗਿਲਡਰ ਲੜੀ ਦੇ ਸਿੱਕੇ
ISO 4217 ਕੋਡ SRD
ਕੇਂਦਰੀ ਬੈਂਕ ਸੂਰੀਨਾਮ ਕੇਂਦਰੀ ਬੈਂਕ
ਵੈੱਬਸਾਈਟ www.cbvs.sr
ਵਰਤੋਂਕਾਰ ਫਰਮਾ:Country data ਸੂਰੀਨਾਮ
ਫੈਲਾਅ 19.5%
ਸਰੋਤ The World Factbook, 2011 est.
ਉਪ-ਇਕਾਈ
1/100 ਸੈਂਟ
ਨਿਸ਼ਾਨ $
ਬਹੁ-ਵਚਨ ਡਾਲਰ
ਸੈਂਟ ਸੈਂਟ
ਸਿੱਕੇ 1, 5, 10, 25, 100, 250 ਸੈਂਟ
ਬੈਂਕਨੋਟ 1, 2½, 5, 10, 20, 50, 100 ਡਾਲਰ

ਡਾਲਰ (ISO 4217 ਕੋਡ SRD) 2004 ਤੋਂ ਸੂਰੀਨਾਮ ਦੀ ਮੁਦਰਾ ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ।