ਗੁਇਆਨਵੀ ਡਾਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਇਆਨਵੀ ਡਾਲਰ
ਬੈਂਕਨੋਟ ਸਿੱਕੇ
ਬੈਂਕਨੋਟ ਸਿੱਕੇ
ISO 4217 ਕੋਡ GYD
ਕੇਂਦਰੀ ਬੈਂਕ ਗੁਇਆਨਾ ਬੈਂਕ
ਵੈੱਬਸਾਈਟ www.bankofguyana.org.gy
ਵਰਤੋਂਕਾਰ  ਗੁਇਆਨਾ
ਫੈਲਾਅ 8.3%
ਸਰੋਤ The World Factbook, 2008 est.
ਉਪ-ਇਕਾਈ
1/100 ਸੈਂਟ
ਨਿਸ਼ਾਨ $ ਅਤੇ G$[1]
ਸਿੱਕੇ $1, $5, $10
ਬੈਂਕਨੋਟ $20, $100, $500, $1000

ਗੁਇਆਨਾਈ ਡਾਲਰ (ਮੁਦਰਾ ਨਿਸ਼ਾਨ: $ ਅਤੇ G$;।SO: GYD) 29 ਜਨਵਰੀ 1839 ਤੋਂ ਗੁਇਆਨਾ (ਪੂਰਵਲਾ ਬਰਤਾਨਵੀ ਗੁਈਆਨਾ) ਦੀ ਮੁਦਰਾ ਹੈ। ਇਹਦਾ ਛੋਟਾ ਰੂਪ ਆਮ ਤੌਰ ਉੱਤੇ ਡਾਲਰ ਨਿਸ਼ਾਨ $ ਜਾਂ ਬਾਕੀ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ G$ ਹੈ।

ਹਵਾਲੇ[ਸੋਧੋ]

  1. Bank of Guyana. Accessed 2011-02-25.