ਕੇਮਨ ਟਾਪੂ ਡਾਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੇਮਨ ਟਾਪੂ ਡਾਲਰ
ਤਸਵੀਰ:Cayman Dollar Notes.jpg
ISO 4217 ਕੋਡ KYD
ਕੇਂਦਰੀ ਬੈਂਕ ਕੇਮਨ ਟਾਪੂ ਮਾਲੀ ਪ੍ਰਭੁਤਾ
ਵੈੱਬਸਾਈਟ www.cimoney.com.ky
ਵਰਤੋਂਕਾਰ [[File:|22x20px|border |alt=|link=]] ਕੇਮਨ ਟਾਪੂ (ਯੂ.ਕੇ.)
ਫੈਲਾਅ -0.1%
ਸਰੋਤ [1], march 2009
ਇਹਨਾਂ ਨਾਲ਼ ਜੁੜੀ ਹੋਈ ਸੰਯੁਕਤ ਰਾਜ ਡਾਲਰ, 1 KYD = 1.2 USD
ਉਪ-ਇਕਾਈ
1/100 ਸੈਂਟ
ਨਿਸ਼ਾਨ $
ਸਿੱਕੇ 1, 5, 10, 25 ਸੈਂਟ
ਬੈਂਕਨੋਟ 1, 5, 10, 25, 50, 100 ਡਾਲਰ

ਕੇਮਨ ਟਾਪੂ ਡਾਲਰ (ਮੁਦਰਾ ਕੋਡ KYD) ਕੇਮਨ ਟਾਪੂਆਂ ਦੀ ਮੁਦਰਾ ਹੈ। ਇਹਦਾ ਛੋਟਾ ਰੂਪ ਡਾਲਰ ਨਿਸ਼ਾਨ $ ਜਾਂ ਹੋਰ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ CI$ ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ। 5 ਨਵੰਬਰ 2018 ਤਕ ਇਹ ਦੁਨੀਆ ਵਿਚ 9 ਵੀਂ ਸਭ ਤੋਂ ਉੱਚੀ ਮੁਦਰਾ ਯੂਨਿਟ ਹੈ।[1]

ਹਵਾਲੇ[ਸੋਧੋ]

  1. "Archived copy". Archived from the original on 2015-08-12. Retrieved 2015-08-11.