ਪੂਰਬੀ ਕੈਰੀਬੀਆਈ ਡਾਲਰ
Jump to navigation
Jump to search
ਪੂਰਬੀ ਕੈਰੀਬੀਆਈ ਡਾਲਰ | |||
---|---|---|---|
| |||
ISO 4217 ਕੋਡ | XCD | ||
ਕੇਂਦਰੀ ਬੈਂਕ | ਪੂਰਬੀ ਕੈਰੀਬੀਆਈ ਕੇਂਦਰੀ ਬੈਂਕ | ||
ਵੈੱਬਸਾਈਟ | www.eccb-centralbank.org | ||
ਵਰਤੋਂਕਾਰ | OECS (ਬਰਤਾਨਵੀ ਵਰਜਿਨ ਟਾਪੂਆਂ ਤੋਂ ਛੁੱਟ]]) | ||
ਇਹਨਾਂ ਨਾਲ਼ ਜੁੜੀ ਹੋਈ | ਯੂ.ਐੱਸ. ਡਾਲਰ = XCD 2.70 | ||
ਉਪ-ਇਕਾਈ | |||
1/100 | ਸੈਂਟ | ||
ਨਿਸ਼ਾਨ | $ | ||
ਸਿੱਕੇ | 1, 2, 5, 10, 25 ਸੈਂਟ, 1 2 ਡਾਲਰ | ||
ਬੈਂਕਨੋਟ | 5, 10, 20, 50, 100 ਡਾਲਰ |
ਪੂਰਬੀ ਕੈਰੀਬੀਆਈ ਡਾਲਰ (sign: $; ਕੋਡ: XCD) ਪੂਰਬੀ ਕੈਰੀਬੀਆਈ ਮੁਲਕਾਂ ਦੇ ਸੰਗਠਨ ਦੇ ਨੌਂ ਵਿੱਚੋਂ ਅੱਠ ਮੈਂਬਰਾਂ ਵੱਲੋਂ ਵਰਤੀ ਜਾਂਦੀ ਮੁਦਰਾ ਹੈ। ਸਿਰਫ਼ ਇੱਕ ਮੈਂਬਰ ਬਰਤਾਨਵੀ ਵਰਜਿਨ ਟਾਪੂ ਹੀ ਇਸ ਮੁਦਰਾ ਨੂੰ ਨਹੀਂ ਵਰਤਦੇ। ਉਹਨਾਂ ਦੀ ਮੁਦਰਾ ਸੰਯੁਕਤ ਰਾਜ ਡਾਲਰ ਹੈ।