ਮੈਕਸੀਕੀ ਪੇਸੋ
ਦਿੱਖ
ਮੈਕਸੀਕੀ ਪੇਸੋ | |
---|---|
ISO 4217 ਕੋਡ | MXN |
ਕੇਂਦਰੀ ਬੈਂਕ | ਮੈਕਸੀਕੋ ਬੈਂਕ |
ਵੈੱਬਸਾਈਟ | www.banxico.org.mx |
ਵਰਤੋਂਕਾਰ | ਮੈਕਸੀਕੋ |
ਫੈਲਾਅ | 4.93% (ਮੈਕਸੀਕੋ ਬੈਂਕ, ਫ਼ਰਵਰੀ 2013 ਦਾ ਅੰਦਾਜ਼ਾ) |
ਸਰੋਤ | ਮੈਕਸੀਕੋ ਬੈਂਕ, ਦਸੰਬਰ 2008 |
ਉਪ-ਇਕਾਈ | |
1/100 | ਸਿੰਤਾਵੋ |
ਨਿਸ਼ਾਨ | $ ਜਾਂ Mex$ |
ਸਿੰਤਾਵੋ | ¢ |
ਉਪਨਾਮ | ਬਾਰੋਸ, ਮੋਰਲਾਕੋਸ, ਲੂਕਾਸ, ਪਾਪੀਰੋਸ, ਮਾਰਿੰਬਾ, ਬਾਰੋਨੀਲ, ਸੋਰ ਹੁਆਨਾ ($200 ਪੇਸੋ ਨੋਟ), ਦੇਵਾਲੂਆਦੋਸ, ਬੀਯੂਯੋਸ, ਬੀਯਾਨਸੀਕੋਸ, ਬੇਨੀਤੋਸ, ਬੀਯਾਨੋਸ, ਦੇਲ ਆਗੁਈਲਾ, ਬੋਲਾਸ |
ਸਿੱਕੇ | |
Freq. used | 10¢, 20¢, 50¢, $1, $2, $5, $10 |
Rarely used | 5¢, $20, $50, $100 |
ਬੈਂਕਨੋਟ | |
Freq. used | $20, $50, $100, $200, $500 |
Rarely used | $1000 |
ਛਾਪਕ | ਬੈਂਕ ਆਫ਼ ਮੈਕਸੀਕੋ |
ਵੈੱਬਸਾਈਟ | www.banxico.org.mx |
ਟਕਸਾਲ | ਮੈਕਸੀਕੀ ਟਕਸਾਲ |
ਵੈੱਬਸਾਈਟ | www.cmm.gob.mx |
ਪੇਸੋ (ਮੁਦਰਾ: $; ਕੋਡ: MXN) ਮੈਕਸੀਕੋ ਦੀ ਮੁਦਰਾ ਹੈ। ਆਧੁਨਿਕ ਪੇਸੋ ਅਤੇ ਡਾਲਰ ਮੁਦਰਾਵਾਂ ਦਾ ਸਰੋਤ 15ਵੀਂ-19ਵੀਂ ਸਦੀ ਦੇ ਸਪੇਨੀ ਡਾਲਰ ਵਿੱਚ ਸਾਂਝਾ ਹੈ ਭਾਵੇਂ ਬਹੁਤੀਆਂ ਮੁਦਰਾਵਾਂ ਡਾਲਰ ਚਿੰਨ੍ਹ "$" ਵਰਤਣ ਲੱਗ ਪਈਆਂ।[1] ਇਹ ਦੁਨੀਆਂ ਦੇ ਵਪਾਰ ਵਿੱਚ 13ਵੀਂ ਅਤੇ ਅਮਰੀਕਾ ਵਿੱਚ ਤੀਜੀ ਅਤੇ ਲਾਤੀਨੀ ਅਮਰੀਕਾ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੁਦਰਾ ਹੈ।[2] ਇਹਦਾ ਵਰਤਮਾਨ ISO 4217 ਕੋਡ MXN ਹੈ; 1993 ਦੇ ਸੁਧਾਰ ਤੋਂ ਪਹਿਲਾਂ ਇਹ ਕੋਡ MXP ਹੁੰਦਾ ਸੀ। ਇੱਕ ਪੇਸੋ ਵਿੱਚ 100 ਸਿੰਤਾਵੋ "¢" ਹੁੰਦੇ ਹਨ। ਇਹ ਨਾਂ ਪਹਿਲਾਂ ਪੇਸੋਸ ਓਰੋ (ਸੋਨੇ ਦੇ ਵੱਟੇ) ਜਾਂ ਪੇਸੋਸ ਪਲਾਤਾ (ਚਾਂਦੀ ਦੇ ਵੱਟੇ) ਦੇ ਸੰਦਰਭ ਵਿੱਚ ਵਰਤਿਆ ਜਾਂਦਾ ਸੀ। ਸਪੇਨੀ ਸ਼ਬਦ peso ਦਾ ਅੱਖਰੀ ਪੰਜਾਬੀ ਤਰਜਮਾ ਵਜ਼ਨੀ ਵੱਟਾ ਹੈ। 4 ਜਨਵਰੀ 2013 ਨੂੰ ਪੇਸੋ ਦੀ ਵਟਾਂਦਰਾ ਦਰ $16.5914 ਪ੍ਰਤੀ ਯੂਰੋ ਅਤੇ $12.7597 ਪ੍ਰਤੀ ਯੂ.ਐੱਸ. ਡਾਲਰ ਹੈ। [1]
ਹਵਾਲੇ
[ਸੋਧੋ]- ↑ "Origin of Dollar Sign Is Traced To Mexico." Editorial. Popular Science Feb. 1930: 59. Google Books. Bonnier Corporation. Web. 31 Oct. 2012. <http://books.google.com/books?id=4ykDAAAAMBAJ&printsec=frontcover#v=onepage&q&f=false>.
- ↑ Monetary and Economic Department. "Foreign Exchange and Derivatives Market Activity in April 2010." Triennial Central Bank Survey. Bank for International Settlements, 01 Sept. 2010. Web. 31 Oct. 2012. <http://www.bis.org/publ/rpfx10.pdf>.