ਸਮੱਗਰੀ 'ਤੇ ਜਾਓ

ਕੈਨੇਡੀਆਈ ਡਾਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੈਨੇਡੀਆਈ ਡਾਲਰ
Dollar Canadien (ਫ਼ਰਾਂਸੀਸੀ)
ਕੈਨੇਡੀਆਈ ਨੋਟ: ਜਰਨੀ ਲੜੀ ਦੇ ਨੋਟ; ਨਵਾਂ $20, $50 ਅਤੇ $100 2012 ਤੋਂ ਪਹਿਲਾਂ ਦਾ ਕੈਨੇਡੀਆਈ ਇੱਕ-ਡਾਲਰ ਸਿੱਕਾ (ਲੂਨੀ) ਅਤੇ ਦੋ-ਡਾਲਰ ਸਿੱਕਾ (ਟੂਨੀ)।
ਕੈਨੇਡੀਆਈ ਨੋਟ: ਜਰਨੀ ਲੜੀ ਦੇ ਨੋਟ; ਨਵਾਂ $20, $50 ਅਤੇ $100 2012 ਤੋਂ ਪਹਿਲਾਂ ਦਾ ਕੈਨੇਡੀਆਈ ਇੱਕ-ਡਾਲਰ ਸਿੱਕਾ (ਲੂਨੀ) ਅਤੇ ਦੋ-ਡਾਲਰ ਸਿੱਕਾ (ਟੂਨੀ)।
ISO 4217 ਕੋਡ CAD
ਕੇਂਦਰੀ ਬੈਂਕ ਕੈਨੇਡਾ ਬੈਂਕ
ਵੈੱਬਸਾਈਟ www.bankofcanada.ca
ਅਧਿਕਾਰਕ ਵਰਤੋਂਕਾਰ  ਕੈਨੇਡਾ
ਗ਼ੈਰ-ਅਧਿਕਾਰਕ ਵਰਤੋਂਕਾਰ ਫਰਮਾ:Country data ਸੇਂਟ ਪੀਏਰ ਅਤੇ ਮੀਕਲੋਂ (ਫ਼ਰਾਂਸ) (ਯੂਰੋ ਸਮੇਤ)
ਫੈਲਾਅ 1.3% (2012)
ਸਰੋਤ Statistics Canada, 2012.
ਉਪ-ਇਕਾਈ
1/100 ਸੈਂਟ (en) ਅਤੇ ਸੂ (ਗੱਲਬਾਤ ਵਿੱਚ) (ਫ਼ਰਾਂਸੀਸੀ)
ਨਿਸ਼ਾਨ $ ਜਾਂ C$ ਜਾਂ CAD$
ਸੈਂਟ (en) ਅਤੇ ਸੂ (ਗੱਲਬਾਤ ਵਿੱਚ) (ਫ਼ਰਾਂਸੀਸੀ) ¢
ਉਪਨਾਮ ਲੂਨੀ, ਬੱਕ (en)
ਉਆਰ, ਪੀਆਸ (ਫ਼ਰਾਂਸੀਸੀ)
ਸਿੱਕੇ
Freq. used 5¢, 10¢, 25¢, $1, $2
Rarely used 1¢, 50¢
ਬੈਂਕਨੋਟ
Freq. used $5, $10, $20, $50, $100[1]
ਛਾਪਕ ਕੈਨੇਡੀਆਈ ਬੈਂਕ ਨੋਟ ਕੰਪਨੀ
ਟਕਸਾਲ ਸ਼ਾਹੀ ਕੈਨੇਡੀਆਈ ਟਕਸਾਲ
ਵੈੱਬਸਾਈਟ www.mint.ca

ਕੈਨੇਡੀਆਈ ਡਾਲਰ (ਨਿਸ਼ਾਨ: $; ਕੋਡ: CAD) ਕੈਨੇਡਾ ਦੀ ਮੁਦਰਾ ਹੈ। 2012 ਤੱਕ ਇਹ ਦੁਨੀਆ ਦੇ ਵਪਾਰ ਵਿੱਚ ਛੇਵੀਂ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੁਦਰਾ ਹੈ।[2] ਇਹਦਾ ਛੋਟਾ ਰੂਪ $ ਹੈ ਜਾਂ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ C$ ਹੈ।[3] ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ।

ਹਵਾਲੇ

[ਸੋਧੋ]
  1. "Canadian Dollar rates, news, and tools". XE.com.
  2. "Six most traded currencies in the world". rediff.com. Retrieved May 12, 2012.
  3. There are various common abbreviations to distinguish the Canadian dollar from others: while the ISO currency code CAD (a three-character code without monetary symbols) is common, no single system is universally accepted. C$ is recommended by the Canadian government (and The Canadian Style guide) and is used by the International Monetary Fund, while Editing Canadian English indicates Can$ and CDN$; both guides note the।SO scheme/code. The abbreviation CA$ is also used such as in some software packages.