ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੋਸਤਾ ਰੀਕਾਈ ਕੋਲੋਨ
|
colón costarricense (ਸਪੇਨੀ)
|
|
ISO 4217 ਕੋਡ
|
CRC
|
ਕੇਂਦਰੀ ਬੈਂਕ
|
ਕੋਸਟਾ ਰੀਕਾ ਕੇਂਦਰੀ ਬੈਂਕ
|
ਵੈੱਬਸਾਈਟ
|
www.bccr.fi.cr
|
ਵਰਤੋਂਕਾਰ
|
ਕੋਸਟਾ ਰੀਕਾ
|
ਫੈਲਾਅ
|
4.74% (ਜਨਵਰੀ - ਦਸੰਬਰ 2011)
|
ਸਰੋਤ
|
Índice de Precios al Consumidor 2011, INEC Costa Rica, 3 January 2012
|
ਉਪ-ਇਕਾਈ
|
|
1/100
|
ਸਿੰਤੀਮੋ
|
ਨਿਸ਼ਾਨ
|
₡
|
ਬਹੁ-ਵਚਨ
|
ਕੋਲੇਨੇਸ
|
ਸਿੱਕੇ
|
5, 10, 25, 50, 100 and 500 ਕੋਲੋਨੇਸ
|
ਬੈਂਕਨੋਟ
|
1000, 2000, 5000, 10,000, 20,000, 50,000 ਕੋਲੋਨੇਸ
|
ਕੋਲੋਨ (ਕ੍ਰਿਸਟੋਫ਼ਰ ਕੋਲੰਬਸ ਮਗਰੋਂ ਜਿਹਨੂੰ ਸਪੇਨੀ ਵਿੱਚ Cristóbal Colón (ਕਰੀਸਤੋਬਾਲ ਕੋਲੋਨ) ਕਿਹਾ ਜਾਂਦਾ ਹੈ) ਕੋਸਟਾ ਰੀਕਾ ਦੀ ਮੁਦਰਾ ਹੈ। ਇਹਦਾ ਬਹੁਵਚਨ ਸਪੇਨੀ ਵਿੱਚ colones/ਕੋਲੋਨੇਸ ਹੁੰਦਾ ਹੈ ਅਤੇ ISO 4217 ਕੋਡ CRC ਹੈ।