ਜਮੈਕੀ ਡਾਲਰ
ਜਮੈਕੀ ਡਾਲਰ | |
---|---|
ISO 4217 ਕੋਡ | JMD |
ਕੇਂਦਰੀ ਬੈਂਕ | ਜਮੈਕਾ ਬੈਂਕ |
ਵੈੱਬਸਾਈਟ | www.boj.org.jm |
ਵਰਤੋਂਕਾਰ | ![]() |
ਫੈਲਾਅ | 10.2% |
ਸਰੋਤ | Bank of Jamaica Economic Data, 2009 |
ਉਪ-ਇਕਾਈ | |
1/100 | ਸੈਂਟ |
ਨਿਸ਼ਾਨ | $ |
ਸਿੱਕੇ | |
Freq. used | 25c, $1, $5, $10, $20 |
Rarely used | 1c, 10c |
ਬੈਂਕਨੋਟ | |
Freq. used | $50, $100, $500, $1000 |
Rarely used | $5000 |
ਡਾਲਰ 1969 ਤੋਂ ਜਮੈਕਾ ਦੀ ਮੁਦਰਾ ਹੈ। ਇਹਦਾ ਛੋਟਾ ਰੂਪ ਆਮ ਤੌਰ ਉੱਤੇ "J$" ਹੈ ਜਿਸ ਵਿੱਚ J ਅੱਖਰ ਇਹਨੂੰ ਬਾਕੀ ਡਾਲਰ-ਅਧਾਰਤ ਮੁਦਰਾਵਾਂ ਤੋਂ ਅੱਡ ਦੱਸਣ ਲਈ ਕੰਮ ਆਉਂਦਾ ਹੈ।