ਬਹਾਮਾਸੀ ਡਾਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਹਾਮਾਸੀ ਡਾਲਰ
ISO 4217 ਕੋਡ BSD
ਕੇਂਦਰੀ ਬੈਂਕ ਬਹਾਮਾਸ ਕੇਂਦਰੀ ਬੈਂਕ
ਵੈੱਬਸਾਈਟ www.centralbankbahamas.com
ਵਰਤੋਂਕਾਰ  ਬਹਾਮਾਸ
 ਤੁਰਕ ਅਤੇ ਕੇਕੋਸ ਟਾਪੂ (25 ਮਈ 2013 ਤੋਂ ਸੰਯੁਕਤ ਰਾਜ ਡਾਲਰ ਸਮੇਤ)
ਫੈਲਾਅ 2.4%
ਸਰੋਤ The World Factbook, (2007 est.)
ਇਹਨਾਂ ਨਾਲ਼ ਜੁੜੀ ਹੋਈ ਯੂ.ਐੱਸ. ਡਾਲਰ ਦੇ ਤੁਲ
ਉਪ-ਇਕਾਈ
1/100 ਸੈਂਟ
ਨਿਸ਼ਾਨ B$
ਸਿੱਕੇ
Freq. used 1, 5, 10, 25 ਸੈਂਟ
Rarely used 15 ਸੈਂਟ, 50 ਸੈਂਟ, 1 ਡਾਲਰ, 2 ਡਾਲਰ, 5 ਡਾਲਰ
ਬੈਂਕਨੋਟ
Freq. used $1, $5, $10, $20, $50, $100
Rarely used $1/2, $3

ਡਾਲਰ (ਨਿਸ਼ਾਨ: $; ਕੋਡ: BSD) 1966 ਤੋਂ ਬਹਾਮਾਸ ਦੀ ਮੁਦਰਾ ਹੈ। ਇਹਦਾ ਛੋਟਾ ਰੂਪ ਆਮ ਤੌਰ ਉੱਤੇ $ ਜਾਂ ਹੋਰ ਡਾਲਰ-ਸਬੰਧਤ ਮੁਦਰਾਵਾਂ ਤੋਂ ਅੱਡ ਦੱਸਣ ਲਈ B$ ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ।

ਹਵਾਲੇ[ਸੋਧੋ]