ਅਖ਼ੋਤਸਕ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਓਖੋਤਸਕ ਸਾਗਰ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

55°N 150°E / 55°N 150°E / 55; 150

ਓਖੋਤਸਕ ਸਾਗਰ ਦਾ ਨਕਸ਼ਾ

ਓਖੋਤਸਕ ਸਾਗਰ (ਰੂਸੀ: Охо́тское мо́ре, tr. Okhotskoye More; IPA: [ɐˈxotskəjə ˈmorʲə]) ਪੱਛਮੀ ਪ੍ਰਸ਼ਾਂਤ ਮਹਾਂਸਾਗਰ ਦਾ ਇੱਕ ਹਾਸ਼ੀਏ ਦਾ ਸਮੁੰਦਰ ਹੈ।[1] ਇਹ ਪੂਰਬ ਵੱਲ ਕਮਚਾਤਕਾ ਪਰਾਇਦੀਪ, ਦੱਖਣ-ਪੂਰਬ ਵੱਲ ਕੁਰੀਲ ਟਾਪੂ, ਦੱਖਣ ਵੱਲ ਹੋਕਾਇਦੋ ਟਾਪੂ, ਪੱਛਮ ਵੱਲ ਸਖਲੀਨ ਟਾਪੂ ਅਤੇ ਪੱਛਮ ਅਤੇ ਉੱਤਰ ਵੱਲ ਪੂਰਬੀ ਸਾਈਬੇਰੀਆਈ ਤਟ ਵਿੱਚਕਾਰ ਸਥਿੱਤ ਹੈ। ਇਹਦਾ ਨਾਂ ਦੁਰਾਡੇ ਪੂਰਬ ਵਿੱਚ ਵਸਣ ਵਾਲੀ ਪਹਿਲੀ ਰੂਸੀ ਬਸਤੀ ਓਖੋਤਸਕ ਮਗਰੋਂ ਪਿਆ ਹੈ।

ਹਵਾਲੇ[ਸੋਧੋ]

  1. Kon-Kee Liu; Larry Atkinson (June 2009). Carbon and Nutrient Fluxes in Continental Margins: A Global Synthesis. Springer. pp. 331–333. ISBN 978-3-540-92734-1. Retrieved 29 November 2010.